ਸਮੱਗਰੀ 'ਤੇ ਜਾਓ

ਸਟੀਵ ਜੌਬਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਟੀਵ ਜੌਬਜ਼
Shoulder-high portrait of smiling man in his fifties wearing a black turtle neck shirt with a day-old beard holding a phone facing the viewer in his left hand
ਜਨਮ
ਸਟੀਵਨ ਪੌਲ ਜੌਬਜ਼

(1955-02-24)24 ਫਰਵਰੀ 1955
ਮੌਤ5 ਅਕਤੂਬਰ 2011(2011-10-05) (ਉਮਰ 56)
ਮੌਤ ਦਾ ਕਾਰਨਮੈਟਾਸਟੈਟਿਕ ਇਨਸੁਲਿਨੋਮਾ
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਰੀਡ ਕਾਲਜ (dropped out)
ਪੇਸ਼ਾਕੋ-ਫਾਊਂਡਰ, ਚੇਅਰਮੈਨ ਅਤੇ ਸੀਈਓ,
ਐਪਲ ਇੰਕ
ਕੋ-ਫਾਊਂਡਰ ਅਤੇ ਸੀਈਓ,
ਪਿਕਸਾਰ
ਫਾਉਂਡਰ ਅਤੇ ਸੀਈਓ,
ਨੈਕਸਟ ਇੰਕ
ਸਰਗਰਮੀ ਦੇ ਸਾਲ1974–2011
ਬੋਰਡ ਮੈਂਬਰਵਾਲਟ ਡਿਜ਼ਨੀ ਕੰਪਨੀ[1]
ਐਪਲ
ਜੀਵਨ ਸਾਥੀਲੌਰੇਨ ਪਾਵੇਲ
(1991–2011, his death)
ਬੱਚੇਲੀਸਾ ਬ੍ਰੇਨਾਨ-ਜੌਬਜ਼
ਰੀਡ ਜੌਬਜ਼
ਏਰਿਨ ਜੌਬਜ਼
ਈਵ ਜੌਬਜ਼
ਰਿਸ਼ਤੇਦਾਰPatricia Ann Jobs (adoptive sister), Mona Simpson (biological sister)
ਦਸਤਖ਼ਤ

ਸਟੀਵਨ ਪੌਲ "ਸਟੀਵ" ਜੌਬਜ਼ (/ˈɒbz/; 24 ਫਰਵਰੀ 1955 –5 ਅਕਤੂਬਰ 2011) ਸਟੀਵਨ ਪੌਲ ਸਟੀਵ ਜੌਬਜ਼ ਇੱਕ ਅਮਰੀਕੀ ਉਦਯੋਗੀ ਅਤੇ ਖੋਜੀ ਸੀ। ਇਸਨੂੰ ਐਪਲ ਦੇ ਸੀ.ਈ.ਓ. (ਮੁੱਖ ਕਾਰਜਕਾਰੀ ਅਧਿਕਾਰੀ) ਵਜੋਂ ਜਾਣਿਆ ਜਾਂਦਾ ਹੈ। ਅਗਸਤ 2011 ਵਿੱਚ ਉਨ੍ਹਾਂ ਨੇ ਇਸ ਪਦ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਾਬਸ ਪਿਕਸਰ ਏਨੀਮੇਸ਼ਨ ਸਟੂਡੀਓਜ ਦੇ ਮੁੱਖ ਕਾਰਜਕਾਰੀ ਅਧਿਕਾਰੀ ਵੀ ਰਹੇ। 2006 ਵਿੱਚ ਉਹ ਦ ਵਾਲਟ ਡਿਜਨੀ ਕੰਪਨੀ ਦੇ ਨਿਰਦੇਸ਼ਕ ਮੰਡਲ ਦੇ ਮੈਂਬਰ ਵੀ ਰਹੇ, ਜਿਸਦੇ ਬਾਅਦ ਡਿਜਨੀ ਨੇ ਪਿਕਸਰ ਦਾ ਅਧਿਗਰਹਣ ਕਰ ਲਿਆ ਸੀ। 1995 ਵਿੱਚ ਆਈ ਫਿਲਮ ਟੁਆਏ ਸਟੋਰੀ ਵਿੱਚ ਉਨ੍ਹਾਂ ਨੇ ਬਤੋਰ ਕਾਰਜਕਾਰੀ ਨਿਰਮਾਤਾ ਕੰਮ ਕੀਤਾ। ਜੌਬਜ਼ ਦੇ ਅਧਿਕਾਰਿਤ ਜੀਵਨੀਕਾਰ, ਵਾਲਟਰ ਆਇਜ਼ੈਕਸਨ ਨੇ ਉਸ ਨੂੰ "ਰਚਨਾਤਮਕ ਉਦਯੋਗਪਤੀ" ਦੱਸਿਆ ਹੈ," ਜਿਸਦੇ ਸੰਪੂਰਨਤਾ ਲਈ ਜਨੂੰਨ ਅਤੇ ਉਸਦੀ ਜ਼ੋਰਦਾਰ ਡਰਾਈਵ ਨੇ ਛੇ ਉਦਯੋਗਾਂ- ਨਿੱਜੀ ਕੰਪਿਊਟਰ, ਐਨੀਮੇਟਡ ਫਿਲਮ, ਸੰਗੀਤ, ਫੋਨ, ਗੋਲੀ ਕੰਪਿਊਟਿੰਗ ਅਤੇ ਡਿਜ਼ੀਟਲ ਪ੍ਰਕਾਸ਼ਨ ਵਿੱਚ ਇਨਕਲਾਬ ਲੈ ਆਂਦਾ।"[3]

ਜ਼ਿੰਦਗੀ

[ਸੋਧੋ]

ਕੈਲਿਫੋਰਨੀਆ ਦੇ ਸੇਨ ਫਰਾਂਸਿਸਕੋ ਵਿੱਚ ਪੈਦਾ ਹੋਏ ਸਟੀਵ ਨੂੰ ਪਾਉਲ ਅਤੇ ਕਾਲੜਾ ਜਾਬਸ ਨੇ ਉਸ ਦੀ ਮਾਂ ਤੋਂ ਗੋਦ ਲਿਆ ਸੀ। ਜਾਬਸ ਨੇ ਕੈਲਿਫੋਰਨੀਆ ਵਿੱਚ ਹੀ ਪੜ੍ਹਾਈ ਕੀਤੀ।

ਹਵਾਲੇ

[ਸੋਧੋ]
  1. "The Walt Disney Company and Affiliated Companies – Board of Directors". The Walt Disney Company. Retrieved October 2, 2009.
  2. "Steve Jobs: Died Buddhist, Raised Lutheran". Archived from the original on 2012-07-28. Retrieved 2013-06-28. {{cite web}}: Unknown parameter |dead-url= ignored (|url-status= suggested) (help)
  3. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.