ਸਟੈਚੂ ਆਫ਼ ਲਿਬਰਟੀ
ਸਟੈਚੂ ਆਫ਼ ਲਿਬਰਟੀ | |
---|---|
![]() | |
ਸਥਿਤੀ | ਲਿਬਰਟੀ ਆਈਲੈਂਡ ਮੈਨਹੈਟਨ, ਨਿਊਯਾਰਕ, ਯੂ.ਐੱਸ.[1] |
ਉਚਾਈ |
|
ਭੇਟ | 28 ਅਕਤੂਬਰ 1886 |
ਬਹਾਲ ਕੀਤਾ | 1938, 1984–1986, 2011–2012 |
ਮੂਰਤੀਕਾਰ | ਫ਼ਰੈਡਰਿਕ ਔਗਸਤ ਬਾਰਥੋਲਡੀ |
ਸੈਲਾਨੀ | 3.2 ਮਿਲੀਅਨ (in 2009) |
ਪ੍ਰਬੰਧਕ ਸਭਾ | ਯੂ.ਐੱਸ. ਨੈਸ਼ਨਲ ਪਾਰਕ ਸਰਵਿਸ |
ਫਰਮਾ:Infobox designation list | |
Lua error in ਮੌਡਿਊਲ:Location_map at line 522: Unable to find the specified location map definition: "Module:Location map/data/New York City" does not exist. |
ਸਟੈਚੂ ਆਫ਼ ਲਿਬਰਟੀ (ਦੁਨੀਆ ਨੂੰ ਰੁਸਨਾਉਂਦੀ ਆਜ਼ਾਦੀ; French: La Liberté éclairant le monde) ਮੈਨਹੈਟਨ ਵਿਖੇ ਨਿਊਯਾਰਕ ਹਾਰਬਰ ਦੇ ਮਧ ਵਿੱਚ ਲਿਬਰਟੀ ਆਈਲੈਂਡ ਤੇ ਸਥਾਪਤ ਦਿਓਕੱਦ ਨਵਕਲਾਸਕੀ ਮੂਰਤੀ ਹੈ। ਫ਼ਰੈਡਰਿਕ ਔਗਸਤ ਬਾਰਥੋਲਡੀ ਦੀ ਡਿਜ਼ਾਇਨ ਕੀਤੀ ਇਹ ਮੂਰਤੀ 28 ਅਕਤੂਬਰ 1886 ਨੂੰ ਫ਼ਰਾਂਸ ਵਲੋਂ ਅਮਰੀਕਾ ਨੂੰ ਭੇਟ ਕੀਤੀ ਗਈ ਸੀ।