ਸਟੈਫਨੀ ਫਰੈਪਾਰਟ
ਦਿੱਖ
ਸਟੈਫਨੀ ਫਰੈਪਾਰਟ (ਜਨਮ 14 ਦਸੰਬਰ 1983) ਇੱਕ ਫ੍ਰੈਂਚ ਫੁੱਟਬਾਲ ਰੈਫਰੀ ਹੈ। ਉਹ 2009 ਤੋਂ ਫੀਫਾ ਦੀ ਅੰਤਰਰਾਸ਼ਟਰੀ ਰੈਫਰੀ ਸੂਚੀ ਵਿੱਚ ਹੈ, [1] ਅਤੇ ਕਈ ਉੱਚ-ਪੱਧਰ ਦੇ ਮੈਚਾਂ ਵਿੱਚ ਰੈਫਰੀ ਰਹਿ ਚੁੱਕੀ ਹੈ। ਉਹ ਸਾਲ 2019 ਵਿਚ ਪੁਰਸ਼ ਯੂਰਪੀਅਨ ਮੈਚਾਂ ਅਤੇ ਫ੍ਰੈਂਚ ਲਿਗ 1 ਮੈਚ ਦੀ ਰੈਫਰੀ ਕਰਨ ਵਾਲੀ ਪਹਿਲੀ ਔਰਤ ਅਤੇ 2020 ਵਿਚ ਯੂਈਐਫਏ ਚੈਂਪੀਅਨਜ਼ ਲੀਗ ਦੇ ਮੈਚ ਦੀ ਰੈਫਰਿੰਗ ਕਰਨ ਵਾਲੀ ਪਹਿਲੀ ਔਰਤ ਬਣੀ ਸੀ।
ਹਵਾਲੇ
[ਸੋਧੋ]- ↑ FIFA.com. "Football Development - Refereeing - Mission and Goals". FIFA.com (in ਅੰਗਰੇਜ਼ੀ). Archived from the original on 2019-03-21. Retrieved 2019-07-04.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਲਿੰਕ
[ਸੋਧੋ]- ਪ੍ਰੋਫਾਈਲ WorldFootball.net 'ਤੇ