ਵੋਲਗਾਗਰਾਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਟੈਲਿਨਗਰੈਡ ਤੋਂ ਰੀਡਿਰੈਕਟ)
Jump to navigation Jump to search
ਵੋਲਗਾਗ੍ਰਾਦ ਸ਼ਹਿਰ ਦੇ ਵੱਖ-ਵੱਖ ਨਜਾਰੇ

ਵੋਲਗਾਗਰਾਤ (ਜਾਂ ਵੋਲਗੋਗਰਾਡ) ਰੂਸ ਦਾ ਇੱਕ ਅਹਿਮ ਸਨਅਤੀ ਸ਼ਹਿਰ ਹੈ ਜੋ ਵੋਲਗਾ ਦਰਿਆ ਦੇ ਪੱਛਮੀ ਕੰਢੇ ਤੇ ਵਸਿਆ ਹੋਇਆ ਹੈ। 2010 ਦੇ ਅੰਦਾਜੇ ਮੁਤਾਬਕ ਇਸ ਦੀ ਅਬਾਦੀ 1,021,215 ਹੈ।

ਇਤਿਹਾਸ[ਸੋਧੋ]

1925 ਤੋਂ ਪਹਿਲਾਂ ਇਸ ਦਾ ਨਾਮ ਸਾਰਿਟਸਿਨ ਸੀ। ਇਸਤੋਂ ਬਾਅਦ, 1925 ਤੋਂ 1961 ਤੱਕ ਇਸ ਦਾ ਨਾਮ ਸਤਾਲਿਨਗ੍ਰਾਦ ਰਿਹਾ। ਦੂਜਾ ਵਿਸ਼ਵ ਯੁੱਧ ਦੀ ਇੱਕ ਵੱਡੀ ਲੜਾਈ, ਸਤਾਲਿਨਗ੍ਰਾਦ ਦੀ ਲੜਾਈ, ਇੱਥੇ ਲੜੀ ਗਈ ਸੀ। ਇਹ ਲੜਾਈ ਜਰਮਨੀ ਨਾਜੀਆਂ ਅਤੇ ਲਾਲ ਸੈਨਾ ਦੇ ਵਿਚਕਾਰ ਪੰਜ ਮਹੀਨੇ, ਇੱਕ ਹਫਤਾ ਅਤੇ ਤਿੰਨ ਦਿਨ ਚੱਲੀ ਅਤੇ ਇਸ ਵਿੱਚ ਰੈੱਡ ਆਰਮੀ ਦੀ ਜਿੱਤ ਹੋਈ।