ਸਤਰੰਗੀ ਪੀਂਘ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਤਰੰਗੀ ਪੀਂਘ ( ਫਿਲਮ) ਤੋਂ ਰੀਡਿਰੈਕਟ)
Jump to navigation Jump to search
ਸਤਰੰਗੀ ਪੀਂਘ
ਨਿਰਦੇਸ਼ਕ ਮਾਰਕ ਡੋਨਸਕੋਈ
ਨਿਰਮਾਤਾ Kievskaya Kinostudiya
ਲੇਖਕ ਵਾਂਦਾ ਵਸੀਲੀਵਸਕਾ
ਸਿਤਾਰੇ Nina Alisova
Natalya Uzhviy
Vera Ivashova
Yelena Tyapkina
Hans Klering
ਸੰਗੀਤਕਾਰ Lev Schwartz
ਸਿਨੇਮਾਕਾਰ Boris Monastyrsky
ਸਟੂਡੀਓ Kiev Film Studio
ਵਰਤਾਵਾ Artkino
ਰਿਲੀਜ਼ ਮਿਤੀ(ਆਂ)
  • 1944 (1944)
ਮਿਆਦ 93 ਮਿੰਟ
ਦੇਸ਼ ਸੋਵੀਅਤ, ਯੂਨੀਅਨ
ਭਾਸ਼ਾ ਰੂਸੀ
ਮਾਰਕ ਡੋਨਸਕੋਈ ਗਭੇ

ਸਤਰੰਗੀ ਪੀਂਘ (ਰੂਸੀ: Радуга; ਗੁਰਮੁਖੀ ਰਾਦੂਗਾ),[1] ਦੂਜੀ ਸੰਸਾਰ ਜੰਗ ਬਾਰੇ ਇੱਕ ਰੂਸੀ ਫੀਚਰ ਫਿਲਮ ਹੈ। ਇਹ ਫਿਲਮ ਵਾਂਦਾ ਵਸੀਲੀਵਸਕਾ ਦੇ ਨਾਵਲ ਉੱਪਰ ਆਧਾਰਿਤ ਹੈ ਅਤੇ ਇਹ 1944 ਵਿੱਚ ਬਣੀ ਸੀ। ਫਿਲਮ ਵਿੱਚ ਦੂਜੀ ਸੰਸਾਰ ਜੰਗ ਸਮੇ ਨਾਜੀਆਂ ਦੇ ਕਬਜ਼ੇ ਹੇਠ ਇੱਕ ਪਿੰਡ ਦੀ ਜ਼ਿੰਦਗੀ ਨੂੰ ਵਿਖਾਇਆ ਗਿਆ ਹੈ।

ਵਾਂਦਾ ਵਸੀਲੀਵਸਕਾ

ਹਵਾਲੇ[ਸੋਧੋ]