ਸਮੱਗਰੀ 'ਤੇ ਜਾਓ

ਸਤੀਸ਼ ਕੌਸ਼ਿਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਤੀਸ਼ ਕੌਸ਼ਿਕ
ਕੌਸ਼ਿਕ ਦ ਕ੍ਰੋਨਿਕਲਜ਼ ਆਫ਼ ਨਾਰਨੀਆ 3 ਦੀ ਵਿਸ਼ੇਸ਼ ਸਕ੍ਰੀਨਿੰਗ 'ਤੇ
ਜਨਮ
ਸਤੀਸ਼ ਚੰਦਰ ਕੌਸ਼ਿਕ

(1956-04-13)13 ਅਪ੍ਰੈਲ 1956
ਮੋਹਿੰਦਰਗੜ੍ਹ, ਪੰਜਾਬ, ਭਾਰਤ
(ਹੁਣ ਹਰਿਆਣਾ, ਭਾਰਤ)
ਮੌਤ9 ਮਾਰਚ 2023(2023-03-09) (ਉਮਰ 66)[1]
ਸਰਗਰਮੀ ਦੇ ਸਾਲ1982-2023
ਪੁਰਸਕਾਰਫਿਲਮਫੇਅਰ ਬੈਸਟ ਕਮੇਡੀਅਨ ਅਵਾਰਡ:
1990 ਰਾਮ ਲਖਨ,
1997 ਸਾਜਨ ਚਲੇ ਸੁਸਰਾਲ

ਸਤੀਸ਼ ਕੌਸ਼ਿਕ (13 ਅਪ੍ਰੈਲ 1956 – 9 ਮਾਰਚ 2023) ਇੱਕ ਭਾਰਤੀ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਸੀ। ਉਹ ਨੇ ਜ਼ਿਆਦਾਤਰ ਹਿੰਦੀ ਫਿਲਮਾਂ ਅਤੇ ਥੇਟਰ ਵਿੱਚ ਕੰਮ ਕੀਤਾ। ਉਹ ਫ਼ਿਲਮ 'ਮਿਸਟਰ ਇੰਡੀਆ' ਵਿੱਚ "ਕੈਲੇਂਡਰ" ਅਤੇ ਸਾਰਾ ਗਾਵਰੋਨ ਦੀ ਬ੍ਰਿਟਿਸ਼ ਫਿਲਮ 'ਬਰਿਕ ਲੇਨ' ਵਿੱਚ "ਚਾਨੂ ਅਹਿਮਦ" ਵੱਜੋਂ ਨਿਭਾਏ ਰੋਲ ਲਈ ਜਾਣਿਆ ਜਾਂਦਾ ਹੈ।[2]

ਸਨਮਾਨ

[ਸੋਧੋ]

ਉਸਨੂੰ ਰਾਮ ਲਖਨ ਫਿਲਮ ਲਈ 1990 ਅਤੇ ਸਾਜਨ ਚਲੇ ਸੁਸਰਾਲ ਲਈ 1997 ਵਿੱਚ ਫਿਲਮਫ਼ੇਅਰ ਬੇਸਟ ਕਾਮੇਡੀਅਨ ਅਵਾਰਡ ਮਿਲਿਆ।

ਹਵਾਲੇ

[ਸੋਧੋ]