ਸਨਰਾਈਜ਼ਰਸ ਹੈਦਰਾਬਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਨਰਾੲੀਜ਼ਰਜ ਹੈਦਰਾਬਾਦ ਤੋਂ ਰੀਡਿਰੈਕਟ)
Jump to navigation Jump to search
ਸਨਰਾਈਜ਼ਰਜ ਹੈਦਰਾਬਾਦ
సన్ రైజర్స్ హైదరాబాద్
ਤਸਵੀਰ:SunRisers Hyderabad Logo.png
ਛੋਟਾ ਨਾਮਸੰਗਤਰੀ ਫੌਜ[1][2]
ਖਿਡਾਰੀ ਅਤੇ ਸਟਾਫ਼
ਕਪਤਾਨਡੇਵਿਡ ਵਾਰਨਰ
ਕੋਚਟਾਮ ਮੂਡੀ
ਮਾਲਿਕਕਲਾਨਿਧੀ ਮਾਰਾਂ(ਸਨ ਨੈੱਟਵਰਕ)
Team information
ਸ਼ਹਿਰਹੈਦਰਾਬਾਦ, ਤੇਲੰਗਾਨਾ, ਭਾਰਤ
ਰੰਗSRH
2012
ਰਾਜੀਵ ਗਾਂਧੀ ਰਾਸ਼ਟਰੀ ਕ੍ਰਿਕਟ ਸਟੇਡੀਅਮ, ਹੈਦਰਾਬਾਦ
ਸਮਰੱਥਾ55,000
ਸਰਕਾਰੀ ਵੈਬਸਾਈਟ:www.sunrisershyderabad.in
2016 ਵਿੱਚ ਸਨਰਾਈਜ਼ਰਜ ਹੈਦਰਾਬਾਦ

ਸਨਰਾਈਜ਼ਰਜ ਹੈਦਰਾਬਾਦ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖੇਡਣ ਵਾਲੀ ਕ੍ਰਿਕਟ ਟੀਮ ਹੈ।[3] ਹੈਦਰਾਬਾਦ ਦੀ ਟੀਮ ਨੂੰ ਸਨ ਨੈੱਟਵਰਕ ਦੀ ਸੰਚਾਲਕ ਕਲਾਨਿਧੀ ਮਾਰਾਂ ਚਲਾ ਰਹੀ ਹੈ।[4] ਟਾਮ ਮੂਡੀ ਇਸ ਟੀਮ ਦੇ ਕੋਚ ਹਨ ਅਤੇ ਸੀਮੋਨ ਹੈਲਮਟ ਟੀਮ ਦੇ ਸਹਿਕਾਰੀ ਕੋਚ ਹਨ। ਮੁਰਲੀਧਰਨ ਇਸ ਟੀਮ ਦੇ ਗੇਂਦਬਾਜ਼ੀ ਕੋਚ ਹਨ[5][6] 2016 ਦਾ ਇੰਡੀਅਨ ਪ੍ਰੀਮੀਅਰ ਲੀਗ ਦਾ ਖਿਤਾਬ ਇਸ ਟੀਮ ਨੇ ਰੌਇਲ ਚੈਲੇਂਜਰਜ਼ ਬੰਗਲੌਰ ਦੀ ਟੀਮ ਨੂੰ ਫਾਈਨਲ ਵਿੱਚ ਹਰਾ ਕੇ ਪਹਿਲੀ ਵਾਰ ਜਿੱਤਿਆ ਸੀ।

ਸੰਚਾਲਕ ਅਤੇ ਸਟਾਫ਼[ਸੋਧੋ]

  • ਮੁਖੀ – ਕਲਾਨਿਧੀ ਮਾਰਾਂ (ਸਨ ਨੈੱਟਵਰਕ)
  • ਮੁੱਖ ਕੋਚ – ਟਾਮ ਮੂਡੀ
  • ਸਹਾਇਕ ਕੋਚ – ਸਾਈਮਨ ਹੈਲਮਟ
  • ਗੇਂਦਬਾਜ਼ੀ ਕੋਚ – ਮੁਥੱਈਆ ਮੁਰਲੀਧਰਨ
  • ਟੀਮ ਮੈਂਟਰ – ਵੀ.ਵੀ.ਐੱਸ. ਲਕਸ਼ਮਨ
  • ਪ੍ਰਦਰਸ਼ਨ ਵਿਥਿਆਕਾਰ - ਸ੍ਰੀਨਿਵਾਸ

ਹਵਾਲੇ[ਸੋਧੋ]