Pages for logged out editors ਹੋਰ ਜਾਣੋ
ਹਿੰਦੂ ਧਰਮ ਵਿੱਚ ਸਪਤਰਿਸ਼ੀ ਸੱਤ ਮਹਾਨ ਰਿਸ਼ੀਆਂ ਦਾ ਸਮੂਹਿਕ ਨਾਮ ਹੈ ਇਹਨਾਂ ਰਿਸ਼ੀਆਂ ਦਾ ਵਰਨਣ ਹਿੰਦੂ ਮਿਥਿਹਾਸ ਦੇ ਕਈ ਗਰੰਥਾਂ ਵਿੱਚ ਹੁੰਦਾ ਹੈ। ਇਹਨਾਂ ਨੂੰ ਸਪਤਰਿਸ਼ੀ ਤਾਰਾ ਮੰਡਲ ਦੇ ਨਾਲ ਜੋੜਿਆ ਜਾਂਦਾ ਹੈ।