ਸਬੀਰ ਭਾਟੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਬੀਰ ਭਾਟੀਆ
ਜਨਮ (1968-12-30) 30 ਦਸੰਬਰ 1968 (ਉਮਰ 52)
ਚੰਡੀਗੜ੍ਹ, ਪੰਜਾਬ, ਭਾਰਤ
ਰਾਸ਼ਟਰੀਅਤਾਭਾਰਤ ਭਾਰਤੀ
ਅਲਮਾ ਮਾਤਰBITS Pilani
Caltech (B.S., 1989)
Stanford University (M.S.)
ਪੇਸ਼ਾਉਦਮੀ
ਪ੍ਰਸਿੱਧੀ ਬਾਨੀ Hotmail.com
ਸਾਥੀTania Sharma[1]

ਸਬੀਰ ਭਾਟੀਆ (ਜਨਮ 30 ਦਸੰਬਰ 1968) ਇੱਕ ਭਾਰਤੀ-ਅਮਰੀਕੀ ਵਪਾਰੀ(ਬਿਜ਼ਨਸਮੈਨ) ਹੈ ਅਤੇ ਹੌਟਮੇਲ ਅਤੇ ਸਬਸੇ-ਬੋਲੋ ਦਾ ਸਿਰਜਣਹਾਰਾ ਹੈ। ਸਬੀਰ ਭਾਟੀਆ ਦੀ ਸਬਸੇ-ਬੋਲੋ ਨੇ ਜੈਕਸਤਰ ਨੂੰ ਨਾ-ਮਾਲੂਮ ਰਕਮ ਵਿੱਚ ਖਰੀਦ ਲਿਆ।

ਕਿੱਤਾ[ਸੋਧੋ]

ਆਪਨੀ ਗ੍ਰੈਜੂੲੇਸ਼ਨ ਪੂਰੀ ਕਰਨ ਮਗਰੋਂ ਸਬੀਰ ਨੇ ਐਪਲ ਕੰਪਿਊਟਰਜ਼ ਅਤੇ ਫਾਇਰ-ਪਾਵਰ ਸਿਸਟਮ ਇੰਕ ਵਿੱਚ ਬਤੌਰ ਹਾਡਵੇਅਰ ਇੰਜੀਨੀਅਰ ਕੰਮ ਕਰਨਾ ਸ਼ੁਰੂ ਕਰ ਦਿੱਤਾ। 1988 ਵਿੱਚ 19 ਸਾਲਾ ਸਬੀਰ ਭਾਟੀਆ ਵਿਦਿਆਰਥੀ ਵੀਜ਼ੇ ‘ਤੇ ਅਮਰੀਕਾ ਗਿਆ।ਸਟੈਨਫਰਡ ਯੂਨੀਵਰਸਿਟੀ ਤੋਂ ਇਲੈਕਟਰੀਕਲ ਇੰਜੀਨੀਅਰਿੰਗ ਵਿੱਚ ਐੱਮ.ਐੱਸਸੀ. ਕੀਤੀ। ਸਬੀਰ ਭਾਟੀਆ ਵਿਸ਼ਵ ਪ੍ਰਸਿੱਧ ਕੰਪਨੀ ਐਪਲ ਦੇ ਸੰਸਥਾਪਕ ਸਟੀਵ ਜੌਬਸ ਨੂੰ ਆਪਣਾ ਆਦਰਸ਼ ਮੰਨਦਾ ਹੈ।ਹੌਟਮੇਲ ਵੇਚਣ ਤੋਂ ਬਾਅਦ ਸਬੀਰ ਭਾਟੀਆ ਨੇ ਮਾਰਚ 1999 ਤੱਕ ਮਾਈਕਰੋਸੌਫਟ ਵਿੱਚ ਨੌਕਰੀ ਕੀਤੀ।[2]

ਹਵਾਲੇ[ਸੋਧੋ]

  1. http://sareedreams.com/search/sabeer-bhatia/
  2. "ਹੌਟਮੇਲ ਦਾ ਖੋਜੀ ਸਬੀਰ ਭਾਟੀਆ". Retrieved 25 ਫ਼ਰਵਰੀ 2016.  Check date values in: |access-date= (help)

ਹੋਰ ਪੜ੍ਹੋ[ਸੋਧੋ]