ਸੱਭਿਆਚਾਰ ਪ੍ਤੀਕ ਪ੍ਬੰਧ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਭਿਆਚਾਰ ਪ੍ਤੀਕ ਪ੍ਬੰਧ ਤੋਂ ਰੀਡਿਰੈਕਟ)

ਜਾਣ ਪਛਾਣ:-ਪ੍ਤੀਕ ਪ੍ਬੰਧ ਸੱਭਿਆਚਾਰ ਦਾ ਪ੍ਰਧਾਨ ਲੱਛਣ ਹੈ। ਸੱਭਿਆਚਾਰ ਨੂੰ ਗ੍ਹਹਿਣ ਕਰਨ ਦਾ ਅਤੇ ਪੁਸ਼ਤ- ਦਰ- ਪੁਸ਼ਤ ਅੱਗੇ ਤੋਰਨ ਦਾ ਮੈਕਾਨਿਜ਼ਮ ਇਹ ਪ੍ਤੀਕ ਹਨ। ਪ੍ਤੀਕ ਬੋਧਾਤਮਿਕ ਸੱਭਿਆਚਾਰ ਵਿੱਚ ਭਰਪੂਰ ਭੂਮਿਕਾ ਨਿਭਾਉਂਦੇ ਹਨ। ਇਹਨਾਂ ਸਿਰਫ਼ ਬੋਧ ਹੀ ਕਰਾਉਦੇਂ ਹਨ, ਸਗੋਂ ਪ੍ਗਟਾ ਦਾ ਮਾਧਿਅਮ ਵੀ ਬਣਦੇ ਹਨ। ਸੱਭਿਆਚਾਰ ਦੇ ਉਪਰੋਕਤ ਸਾਰੇ ਵਰਤਾਰਿਆਂ ਵਿੱਚ ਮਦਦ ਕਰਦਾ ਇੱਕ ਹੋਰ ਲੱਛਣ ਇਸ ਦੀ ਪ੍ਤੀਕ ਪ੍ਣਾਲੀ ਹੈ। ਸੱਭਿਆਚਾਰ ਨੂੰ ਪ੍ਤੀਕਾਂ ਉਪਰ ਆਧਾਰਿਤ ਮੰਨਿਆ ਜਾਂਦਾ ਹੈ। ਨਾਂ ਸਿਰਫ਼ ਸੱਭਿਆਚਾਰ ਦੀ ਸਿਰਜੀ ਪ੍ਤੀਕ ਪ੍ਣਾਲੀ ਨੂੰ ਪ੍ਤੀਕ ਵਜੋਂ ਵਰਤ ਸਕਣਾ ਇੱਕ ਹੋਰ ਮਨੁੱਖੀ ਵਿਸ਼ੇਸ਼ਤਾ ਹੈ। ਜਿਹੜੀ ਉਸ ਨੂੰ ਬਾਕੀ ਜੀਵਾਂ ਤੋਂ ਨਿਖੇੜਦੀ ਹੈ। ਪ੍ਤੀਕ ਪ੍ਬੰਧ:-ਅੱਜ ਕੱਲ੍ਹ ਸੱਭਿਆਚਾਰ ਨੂੰ ਪ੍ਤੀਕ ਪ੍ਬੰਧ ਵਜੋਂ ਮੰਨਿਆ ਜਾਣ ਲੱਗ ਪਿਆ ਹੈ। ਸੱਭਿਆਚਾਰ ਨੂੰ ਪ੍ਤੀਕ ਉਪੱਰ ਆਧਾਰਿਤ ਦੱਸਿਆ ਜਾਂਦਾ ਹੈ। ਸਿਰਫ਼ ਸੱਭਿਆਚਾਰਕ ਕਿਰਿਆ ਨੂੰ ਪ੍ਤੀਕ ਵਜੋਂ ਵਰਤ ਸਕਣਾ ਇੱਕ ਹੋਰ ਮਨੁੱਖੀ ਵਿਸ਼ੇਸ਼ਤਾ ਹੈ। ਮਨੁੱਖੀ ਚਿੰਤਨ ਬਹੁਤ ਭਿੰਨ-ਭਿੰਨ ਵਸਤਾਂ, ਵਿਹਾਰਾਂ ਅਤੇ ਵਰਤਾਰਿਆਂ ਵਿੱਚ ਸਾਂਝ ਅਤੇ ਨਿਖੇੜ ਨੂੰ ਦੇਖ ਸਕਦਾ ਹੈ। ਅਤੇ ਇਨ੍ਹਾਂ ਨੂੰ ਪ੍ਰਤੀਕਾਤਮਕ ਢੰਗ ਨਾਲ ਵਰਤ ਸਕਦਾ ਹੈ। ਸਗੋਂ ਹਰ ਮਨੁੱਖੀ ਕਿਰਿਆ ਨੂੰ ਪ੍ਤੀਕ ਵਜੋਂ ਲੈ ਸਕਦਾ ਹੈ। ਸੱਪ ਉੱਡਦਾ ਹੈ ਖਿਆਲ ਉਡਾਰੀ ਲਾਉਂਦਾ ਹੈ। ਇਸ ਤਰ੍ਹਾਂ ਨਾਲ ਚਿੰਤਨ ਅਤੇ ਇਸ ਦੇ ਪ੍ਗਟਾਉ ਵਿੱਚ ਸੰਜਮ ਆ ਜਾਂਦਾ ਹੈ। ਥੋੜੇ ਸ਼ਬਦਾਂ ਵਿੱਚ ਵਧੇਰੇ ਗਿਆਨ ਦਾ ਪ੍ਗਟਾ ਕੀਤਾ ਜਾ ਸਕਦਾ ਹੈ।

ਸਭਿਆਚਾਰ ਦਾ ਮੰਤਵ:-

ਸਭਿਆਚਾਰ ਦਾ ਮੰਤਵ ਹਰ ਖੇਤਰ ਵਿੱਚ ਪ੍ਤੀਕ ਘੜਣਾ ਨਹੀਂ। ਸਿਰਫ਼ ਮਨੁੱਖ ਦੀ ਉਪਰੋਕਤ ਪ੍ਕਿਰਤੀ ਅਤੇ ਸਮਰੱਥਾ ਹਰ ਸਭਿਆਚਾਰਕ ਕਾਰਜ ਅਤੇ ਵਸਤ ਨੂੰ ਪ੍ਤੀਕ ਦੇ ਤੌਰ ਉੱਤੇ ਵਰਤ ਲੈਂਦੀ ਹੈ।

ਕਈ ਵਾਰੀ ਸਭਿਆਚਾਰ ਨੂੰ ਪ੍ਤੀਕਾਂ ਉਪੱਰ ਆਧਾਰਿਤ ਹੋਣ ਦੇ ਲੱਛਣ ਨੂੰ ਹੀ ਮੁੱਖ ਰੱਖਦਿਆਂ ਇਹ ਕਿਹਾ ਜਾਂਦਾ ਹੈ ਕਿ ਸਭਿਆਚਾਰ ਸੰਚਾਰ ਦਾ ਸਾਧਨ ਹੈ।ਪਰ ਜੇ ਅਸੀਂ ਸਾਰੀ ਬਹਿਸ ਨੂੰ ਧਿਆਨ ਵਿੱਚ ਰੱਖੀਏ, ਤਾਂ ਇਹ ਗੱਲ ਪੂਰੀ ਤਰਾਂ ਠੀਕ ਨਹੀਂ ਲੱਗਦੀ। ਖਾਸ ਸਥਿਤੀ ਵਿੱਚ ਕੋਈ ਕਾਰਜ ਕਰਨਾ ਜਾਂ ਨਾ ਕਰਨਾ ਆਪਣੇ ਆਪ ਵਿੱਚ ਬਹੁਤ ਕੁਝ ਕਹਿ ਜਾਂਦਾ ਹੈ। ਪਰ ਇਹ ਕਹਿਣਾ ਉਸ ਕਾਰਜ ਦੀ ਪਹਿਲਾ ਮੰਤਵ ਨਹੀਂ ਹੁੰਦਾ ਸਭਿਆਚਾਰ ਦਾ ਵੀ ਪਹਿਲੀ ਮੰਤਵ ਸੰਚਾਰ ਨਹੀ, ਇਸ ਮੰਤਵ ਲਈ ਹਰ ਸਭਿਆਚਾਰ ਨੇ ਆਪਣੀ ਨਿਵੇਕਲੀ ਭਾਸ਼ਾ ਸਮੇਤ ਦੂਜੇ ਸੰਚਾਰ ਸਾਧਨਾ ਨੂੰ ਪੈਦਾ ਕੀਤਾ ਹੁੰਦਾ ਹੈ।

[1]

ਪ੍ਤੀਕ ਪ੍ਬੰਧ:-

ਅੱਜ ਕੱਲ੍ ਸਭਿਆਚਾਰ ਨੂੰ ਪ੍ਤੀਕ ਵਜੋਂ ਮੰਨਿਆ ਜਾਣ ਲੱਗ ਪਿਆ ਹੈ। ਸਭਿਆਚਾਰ ਨੂੰ ਪ੍ਤੀਕ ਉਪਰ ਆਧਾਰਿਤ ਮੰਨਿਆ ਜਾਣ ਲੱਗ ਪਿਆ ਹੈ। ਸਿਰਫ਼ ਸਭਿਆਚਾਰਕ ਕਿਰਿਆ ਨੂੰ ਪ੍ਤੀਕ ਵਜੋਂ ਵਰਤ ਸਕਣਾ ਇੱਕ ਹੋਰ ਮਨੁੱਖੀ ਵਿਸੇਸ਼ਤਾ ਹੈ। ਮਨੁੱਖੀ ਚਿੰਤਨ ਬਹੁਤ ਭਿੰਨ-ਭਿੰਨ ਵਸਤਾਂ, ਵਿਹਾਰਾਂ ਅਤੇ ਵਰਤਾਰਿਆਂ ਵਿੱਚ ਸਾਂਝ ਅਤੇ ਨਿਖੇੜ ਨੂੰ ਦੇਖ ਸਕਦਾ ਹੈ। ਅਤੇ ਇਹਨਾਂ ਨੂੰ ਪ੍ਤੀਕਾਤਮਕ- ਢੰਗ ਨਾਲ ਵਰਤ ਸਕਦਾ ਹੈ।ਸਗੋਂ ਹਰ ਮਨੁੱਖੀ ਕਿਰਿਆ ਨੂੰ ਪ੍ਤੀਕ ਵਜੋਂ ਲੈ ਸਕਦਾ ਹੈ। ਸੱਪ ਉਡਦਾ ਹੈ, ਖਿਆਲ ਉਡਾਰੀ ਲਾਉਦਾਂ ਹੈ। ਇਸ ਤਰਾਂ ਨਾਲ ਚਿੰਤਨ ਅਤੇ ਇਸ ਦੇ ਪ੍ਗਟਾਓ ਵਿੱਚ ਸੰਜਮ ਆ ਜਾਂਦਾ ਹੈ। ਥੋੜੇ ਸ਼ਬਦਾਂ ਵਿੱਚ ਵਧੇਰੇ ਗਿਆਨ ਦਾ ਪ੍ਗਟਾ ਕੀਤਾ ਜਾ ਸਕਦਾ ਹੈ।

[2]

  1. ਰੀਡਿਰੈਕਟ [[

]]

</gallery>

  1. ਫ਼ਰੈਂਕ, ਪੋ੍ ਗੁਰਬਖ਼ਸ਼ ਸਿੰਘ (2017). ਸਭਿਆਚਾਰ ਅਤੇ ਪੰਜਾਬੀ ਸਭਿਆਚਾਰ. ਅਮਿ੍ਤਸਰ: ਵਾਰਿਸ ਸ਼ਾਹ ਫ਼ਾਉਡੇਂਸ਼ਨ. pp. 20, 32, 42. ISBN 978-81-7856-365-7. 1
  2. ਪੂਨੀ, ਬਲਵੀਰ ਸਿੰਘ (1991). ਪੰਜਾਬੀ ਸਭਿਆਚਾਰ. ਅਮਿ੍ਤਸਰ: ਜਗਜੀਤ ਸਾਹਿਤ ਪ੍ਕਾਸਨ. p. 15. ISBN 29946. 1 {{cite book}}: Check |isbn= value: length (help)