ਸਮਲਿੰਗਕਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਮਲਿੰਗਿਕਤਾ ਤੋਂ ਰੀਡਿਰੈਕਟ)

ਸਮਲਿੰਗਕਤਾ ਦਾ ਅਰਥ ਕਿਸੇ ਵਿਅਕਤੀ ਦਾ ਸਮਾਨ ਲਿੰਗ ਦੇ ਲੋਕਾਂ ਦੇ ਪ੍ਰਤੀ ਯੋਨ ਅਤੇ ਰੋਮਾਂਸਪੂਰਵਕ ਰੂਪ ’ਚ ਆਕਰਸ਼ਤ ਹੋਣਾ ਹੈ। ਉਹ ਪੁਰਸ਼, ਜੋ ਹੋਰ ਪੁਰਸ਼ਾਂ ਦੇ ਪ੍ਰਤੀ ਆਕਰਸ਼ਤ ਹੁੰਦੇ ਹਨ ਉਹਨਾਂ ਨੂੰ ਪੁਰਸ਼ ਸਮਲਿੰਗੀ ਜਾਂ ਗੇਅ, ਅਤੇ ਜੋ ਮਹਿਲਾ ਕਿਸੇ ਹੋਰ ਮਹਿਲਾ ਦੇ ਪ੍ਰਤੀ ਆਕਰਸ਼ਤ ਹੁੰਦੀਆਂ ਹਨ ਉਸਨੂੰ ਮਹਿਲਾ ਸਮਲਿੰਗੀ ਜਾਂ ਲੈਸਬੀਅਨ ਆਖਿਆ ਜਾਂਦਾ ਹੈ। ਜੋ ਲੋਕ ਮਹਿਲਾ ਅਤੇ ਪੁਰਸ਼ ਦੋਨ੍ਹੋਂ ਦੇ ਪ੍ਰਤੀ ਆਕਰਸ਼ਤ ਹੁੰਦੇ ਹਨ ਉਹਨਾਂ ਨੂੰ ਦੁਲਿੰਗੀ ਆਖਿਆ ਜਾਂਦਾ ਹੈ। ਕੁੱਲ ਮਿਲਾ ਕੇ ਸਮਲੈਂਗਿਕ, ਉਭਇਲੈਂਗਿਕ, ਅਤੇ ਲਿੰਗਪਰਿਵਰਤੀਤ ਲੋਕਾਂ ਨੂੰ ਮਿਲਾ ਕੇ ਐਲਜੀਬੀਟੀ (ਅੰਗਰੇਜੀ: LGBT) ਭਾਈਚਾਰਾ ਬਣਦਾ ਹੈ। ਇਹ ਕਹਿਣਾ ਔਖਾ ਹੈ ਕਿ ਕਿੰਨੇ ਲੋਕ ਸਮਲਿੰਗੀ ਹੈ। ਸਮਲੈਂਗਿਕਤਾ ਦਾ ਅਸਤੀਤਵ ਸਾਰੇ ਸਭਿਆਚਾਰਾਂ ਅਤੇ ਦੇਸ਼ਾਂ ਵਿੱਚ ਪਾਇਆ ਗਿਆ ਹੈ, ਹਾਲਾਂਕਿ ਕੁੱਝ ਦੇਸ਼ਾਂ ਦੀਆਂ ਸਰਕਾਰਾਂ ਇਸ ਗੱਲ ਦਾ ਖੰਡਨ ਕਰਦੀ ਹੈ।

ਸਮਲਿੰਗੀ ਕਾਨੂੰਨੀ      ਸਮਲਿੰਗੀ ਵਿਆਹ ਅਨੁਮਾਨਿਏ      ਸਮਲਿੰਗੀ ਸੰਯੋਜਨ (ਜੋੜੇ) ਅਨੁਮਾਨਿਏ      ਅੰਤਰਰਾਸ਼ਟਰੀ ਵਿਆਹ ਅਨੁਗਿਆ ਪੱਤਰਾਂ ਨੂੰ ਮਾਨਤਾ      ਸਮਲਿੰਗੀ ਸੰਯੋਜਨਾਂ ਨੂੰ ਅਨੁਮਤੀ ਨਹੀਂ
ਸਮਲੈਂਗਿਕਤਾ ਗ਼ੈਰਕਾਨੂੰਨੀ      ਹੇਠਲਾ ਦੰਡ      ਵੱਡਾ ਦੰਡ      ਆਜੀਵਨ ਸਜਾ      ਮ੍ਰਿਤੂ ਦੰਡ

ਹਵਾਲੇ[ਸੋਧੋ]