ਸਮੁੰਦਰੀ ਡਾਕੂਆਂ ਦੀ ਪਾਰਟੀ
Jump to navigation
Jump to search
ਸਮੁੰਦਰੀ ਡਾਕੂਆਂ ਦੀ ਪਾਰਟੀ ਜਾਂ ਪਾਈਰੇਟ ਪਾਰਟੀ ਉਹਨਾਂ ਸਿਆਸੀ ਦਲਾਂ ਵੱਲੋਂ ਅਪਣਾਇਆ ਨਾਂਅ ਹੈ ਜੋ ਕਿ ਮਨੁੱਖੀ ਅਧਿਕਾਰ, ਸਿੱਧਾ ਲੋਕਰਾਜ, ਕਾਪੀਰਾਈਟ ਅਤੇ ਪੇਟੈਂਟ ਕਾਨੂੰਨ ਵਿੱਚ ਸੋਧ, ਭ੍ਰਿਸ਼ਟਾਚਾਰ ਦਾ ਖ਼ਾਤਮਾ ਅਤੇ ਇੰਟਰਨੈੱਟ ਨਿਰਪੱਖਤਾ ਦੇ ਹਾਮੀ ਹਨ। [1]
ਸਿਆਸੀ ਸਰਗਰਮੀਆਂ[ਸੋਧੋ]
ਸਵੀਡਨ ਤੋਂ ਇਲਾਵਾ ੪੦ ਤੋਂ ਵੱਧ ਦੇਸ਼ਾਂ ਵਿੱਚ ਪਾਈਰੇਟ ਪਾਰਟੀਆਂ ਦਾ ਗਠਨ ਹੋ ਚੁੱਕਿਆ ਹੈ।