ਸਮੂਹਿਕ ਅਵਚੇਤਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਦਾਂਤੇ ਏਲੀਗਿਅਰੀ ਦੀ ਡਿਵਾਈਨ ਕਾਮੇਡੀ ਅਨੁਸਾਰ ਨਰਕ ਦੀ ਸੰਰਚਨਾ ਦੀ ਚਿੱਤਰ ਵਿੱਚ ਵਿਆਖਿਆ, ਚਿੱਤਰਕਾਰ: ਸਾਂਦਰੋ ਬੋਟੀਸੇਲੀ (1480 ਜਾਂ 1495)। ਕਾਰਲ ਗੁਸਤਾਵ ਜੁੰਗ ਅਨੁਸਾਰ, ਨਰਕ, ਹਰ ਸਭਿਆਚਾਰ ਵਿਚਕਾਰ, ਸਮੂਹਕ ਅਵਚੇਤਨ ਦੇ ਪ੍ਰੇਸ਼ਾਨ ਪਹਿਲੂ ਦੀ ਪ੍ਰਤੀਨਿਧਤਾ ਕਰਦਾ ਹੈ।

ਸਮੂਹਿਕ ਅਵਚੇਤਨ ਵਿਸ਼ਲੇਸ਼ਣੀ ਮਨੋਵਿਗਿਆਨ ਦਾ ਇੱਕ ਸੰਕਲਪ ਹੈ, ਜਿਸਨੂੰ ਘੜਨ ਵਾਲੇ ਮਨੋਵਿਗਿਆਨੀ ਕਾਰਲ ਜੁੰਗ ਹਨ।