ਸਰਦਾਰਾ ਸਿੰਘ ਯੂਥਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਰਦਾਰਾ ਸਿੰਘ ਯੂਥਪ ਇੱਕ ਅਜ਼ਾਦੀ ਸੰਗਰਾਮੀਆ ਅਤੇ ਪੰਜਾਬੀ ਲੋਕ ਕਵੀ ਸੀ।[1]ਪਟਿਆਲਾ (ਹੁਣ ਫਤਹਿਗੜ੍ਹ ਸਾਹਿਬ) ਜ਼ਿਲ੍ਹੇ ਦੇ ਅਮਲੋਹ ਕੋਲ਼ ਭੋਲੀਆ ਪਿੰਡ ਦਾ ਰਹਿਣ ਵਾਲ਼ਾ ਸੀ।

ਹਵਾਲੇ[ਸੋਧੋ]

  1. ਸਿਰਜਣਾ, ਅਪਰੈਲ-ਜੂਨ, 1992 (ਅੰਕ 86) ਪੰਨਾ 4