ਸਰਬਵਿਆਪਕ ਇਤਿਹਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਰਬਵਿਆਪਕ ਇਤਿਹਾਸ (ਅੰਗਰੇਜ਼ੀ:universal history) ਇੱਕ ਸੁਸੰਗਤ ਇਕਾਈ ਵਜੋਂ ਸਮੁੱਚੇ ਤੌਰ ਤੇ ਮਨੁੱਖ ਜਾਤੀ ਦੇ ਇਤਹਾਸ ਦੀ ਪ੍ਰਸਤੁਤੀ ਹੈ।[1][2][3] ਇਹ ਇਤਹਾਸ ਲੇਖਣ ਦੀ ਪੱਛਮੀ ਪਰੰਪਰਾ ਲਈ, ਵਿਸ਼ੇਸ਼ ਤੌਰ ਤੇ ਉਸ ਦੇ ਇਬਰਾਹਮਿਕ ਸਰੋਤ ਲਈ ਬੁਨਿਆਦੀ ਹੈ। ਇੱਕ ਸਰਬਵਿਆਪਕ ਕਰਾਨੀਕਲ ਜਾਂ ਸੰਸਾਰ ਕਰਾਨੀਕਲ ਅਤੀਤ ਦੇ ਬਾਰੇ ਵਿੱਚ ਲਿਖਤੀ ਜਾਣਕਾਰੀ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਦੇ ਇਤਿਹਾਸ ਨੂੰ ਸੂਤਰਬੱਧ ਕਰਦਾ ਹੈ।

  1. What is history?: Five lectures on the modern science of history By Karl Lamprecht. Pages 181-227.
  2. Epitome of ancient, mediaeval and modern history By Carl Ploetz. Introduction, page ix - xii.
  3. Jacques Bénigne Bossuet, James Elphinston. An universal history: from the beginning of the world, to the Empire of Charlemagne. R. Moore, 1810. page 1-6 (introduction)