ਸਮੱਗਰੀ 'ਤੇ ਜਾਓ

ਸਰਮਿਸਥਾ ਸੇਠੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਰਮਿਸਥਾ ਸੇਠੀ
ਸੰਸਦ ਮੈਂਬਰ, ਲੋਕ ਸਭਾ
ਦਫ਼ਤਰ ਵਿੱਚ
23 ਮਈ 2019 – 4 ਜੂਨ 2024
ਤੋਂ ਪਹਿਲਾਂਰੀਟਾ ਤਰਾਈ
ਤੋਂ ਬਾਅਦਰਬਿੰਦਰ ਨਰਾਇਣ ਬੇਹਿਰਾ
ਹਲਕਾਜੈਪੁਰ
ਨਿੱਜੀ ਜਾਣਕਾਰੀ
ਜਨਮ (1974-02-04) 4 ਫਰਵਰੀ 1974 (ਉਮਰ 51)
Ranihat [Cuttack]], Odisha
ਕੌਮੀਅਤਭਾਰਤੀ
ਸਿਆਸੀ ਪਾਰਟੀਬੀਜੂ ਜਨਤਾ ਦਲ
ਜੀਵਨ ਸਾਥੀਰਬਿੰਦਰ ਕੁਮਾਰ ਸੇਠੀ
ਬੱਚੇ1 ਬੇਟਾ
ਮਾਪੇਮਦਨ ਮੋਹਨ ਸੇਠੀ, ਉਰਮਿਲਾ ਸੇਠੀ
ਰਿਹਾਇਸ਼ਕੱਟਕ
ਪੇਸ਼ਾਸਿਆਸਤਦਾਨ
ਸਰੋਤ: [1]

ਸਰਮਿਸ਼ਥਾ ਸੇਠੀ ਇੱਕ ਭਾਰਤੀ ਸਿਆਸਤਦਾਨ ਹੈ। ਉਹ 2019 ਦੀਆਂ ਭਾਰਤੀ ਆਮ ਚੋਣਾਂ ਵਿੱਚ ਬੀਜੂ ਜਨਤਾ ਦਲ ਦੀ ਮੈਂਬਰ ਵਜੋਂ ਜਾਜਪੁਰ, ਓਡੀਸ਼ਾ ਤੋਂ ਭਾਰਤੀ ਸੰਸਦ ਦੇ ਹੇਠਲੇ ਸਦਨ, ਲੋਕ ਸਭਾ ਲਈ ਚੁਣੀ ਗਈ ਸੀ। [1] [2][3]

ਹਵਾਲੇ

[ਸੋਧੋ]
  1. "Jajpur Election result 2019". Times Now. 23 May 2019. Retrieved 24 May 2019.
  2. "Odisha election results 2019: BJD's women card pays off, five in lead". Debabrata Mohapatra. The Times of India. 24 May 2019. Retrieved 18 March 2020.
  3. "Formers bureaucrats, media barons in fray in Odisha polls". The Economic Times. 13 April 2019. Retrieved 18 March 2020.

ਬਾਹਰੀ ਲਿੰਕ

[ਸੋਧੋ]