ਸਰਸਵਤੀ ( ਪਤ੍ਰਿਕਾ )

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਰਸਵਤੀ
ਪਹਿਲੇ ਸੰਪਾਦਕ ਮਹਾਵੀਰ ਪ੍ਰਸਾਦ ਦਿਵੇਦੀ (1903-1920)
ਸ਼੍ਰੇਣੀਆਂ literary magazine
ਆਵਿਰਤੀ ਮਹੀਨਾਵਾਰ
ਪ੍ਰਕਾਸ਼ਕ ਭਾਰਤੀ ਪ੍ਰੈਸ
ਸਥਾਪਕ ਚਿੰਤਾਮਨੀ ਘੋਸ਼
ਪਹਿਲਾ ਅੰਕ ਜਨਵਰੀ 1, 1900 (1900-01-01)
ਦੇਸ਼ ਭਾਰਤ
ਅਧਾਰ-ਸਥਾਨ Allahabad
ਭਾਸ਼ਾ ਹਿੰਦੀ

ਸਰਸਵਤੀ ( ਪਤ੍ਰਿਕਾ ) ( Saraswati (magazine) ( सरस्वती पत्रिका )[1] ਭਾਰਤ ਦੀ ਪਹਿਲੀ ਹਿੰਦੀ ਮਹੀਨਾਵਾਰ ਮੈਗਜ਼ੀਨ( ਪਤ੍ਰਿਕਾ ) ਸੀ ਇਹ ਹਿੰਦੀ ਸਾਹਿਤ ਦੀ ਪ੍ਰਸਿੱਧ ਰੂਪਗੁਣਸੰਪੰਨ ਪ੍ਰਤਿਨਿੱਧੀ ਪਤ੍ਰਿਕਾ ਸੀ। ਇਸ ਦੀ ਸਥਾਪਨਾ ਭਾਰਤੀ ਪ੍ਰੈਸ ਦੇ ਮਾਲਕ ਚਿੰਤਾਮਨੀ ਘੋਸ਼ ਨੇ ਕੀਤੀ ਸੀ ਅਤੇ ਸਾਹਿਤਕਾਰ ਮਹਾਵੀਰ ਪ੍ਰਸਾਦ ਦਿਵੇਦੀ ਇਸ ਦੇ ਪਹਿਲੇ ਸੰਪਾਦਕ ਸਨ । ਇਸ ਦਾ ਪ੍ਰਕਾਸ਼ਨ ਇਲਾਹਾਬਾਦ ਤੋਂ ੧੯੦੩ ੩ ਵਿੱਚ ਸ਼ੁਰੂ ਹੋਇਆ ਸੀ। ੩੨ ਵਰਕਿਆਂ ਦੀ ਇਸ ਪਤ੍ਰਿਕਾ ਕੀਮਤ ਸਿਰਫ ੪ ਆਨੇ ਸੀ ਰਸਵਤੀ।


ਹਵਾਲੇ[ਸੋਧੋ]