ਸਰਾਭਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਰਾਭਾ
ਪਿੰਡ
ਸਰਾਭਾ is located in Punjab
ਸਰਾਭਾ
ਸਰਾਭਾ
ਪੰਜਾਬ, ਭਾਰਤ ਵਿੱਚ ਸਥਿੱਤੀ
30°45′02″N 75°42′09″E / 30.750623°N 75.702506°E / 30.750623; 75.702506
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਪੱਖੋਵਾਲ
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਨੇੜੇ ਦਾ ਸ਼ਹਿਰਲੁਧਿਆਣਾ

ਸਰਾਭਾ ਲੁਧਿਆਣਾ ਜ਼ਿਲੇ ਦੇ ਬਲਾਕ ਪੱਖੋਵਾਲ ਦਾ ਥਾਣਾ ਸੁਧਾਰ ਅਧੀਨ ਪੈਂਦਾ ਪਿੰਡ ਹੈ।[1] ਭਾਰਤ ਦੇ ਇੱਕ ਉੱਘੇ ਅਜ਼ਾਦੀ ਘੁਲਾਟੀਏ ਅਤੇ ਇਨਕਲਾਬੀ, ਗਦਰ ਪਾਰਟੀ ਦਾ ਸਰਗਰਮ ਕਾਰਕੁੰਨ ਕਰਤਾਰ ਸਿੰਘ ਸਰਾਭਾ ਦਾ ਪਿੰਡ ਹੋਣ ਨਾਤੇ ਇਸ ਨੂੰ ਕੌਮਾਂਤਰੀ ਪ੍ਰਸਿੱਧੀ ਮਿਲੀ ਹੈ।[2]ਐਪਰ ਇਥੋਂ ਦੇ ਹੋਰ ਗਦਰੀ ਦੇਸ਼ ਭਗਤ ਵੀ ਹੋਏ ਹਨ; ਜਿਨ੍ਹਾਂ ਵਿੱਚ ਰੁਲੀਆ ਸਿੰਘ, ਅਮਰ ਸਿੰਘ, ਅਰਜਨ ਸਿੰਘ, ਬਦਨ ਸਿੰਘ (ਕਰਤਾਰ ਸਿੰਘ ਦਾ ਦਾਦਾ), ਕੁੰਦਨ ਸਿੰਘ, ਨਾਰੰਗ ਸਿੰਘ, ਨੂਰ ਇਲਾਹੀ, ਤੇਜਾ ਸਿੰਘ ਸਫਰੀ ਤੇ ਪ੍ਰੇਮ ਸਿੰਘ (ਦੋਵੇਂ ਸਕੇ ਭਰਾ) ਸ਼ਾਮਲ ਹਨ।[3]

ਹਵਾਲੇ[ਸੋਧੋ]

  1. http://pbplanning.gov.in/districts/Pakhowal.pdf
  2. ਅਮਨਦੀਪ ਦਰਦੀ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਪਿੰਡ[1]
  3. ਦੇਸ਼ ਭਗਤ ਸੂਰਮੇ ਪੈਦਾ ਕਰਨ ਵਾਲਾ ਪਿੰਡ ਸਰਾਭਾ