ਸਰਾੲੇਨਾਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਰਾੲੇਨਾਗਾ
ਪਿੰਡ
ਸਰਾੲੇਨਾਗਾ is located in Punjab
ਸਰਾੲੇਨਾਗਾ
ਸਰਾੲੇਨਾਗਾ
ਪੰਜਾਬ, ਭਾਰਤ ਚ ਸਥਿਤੀ
30°30′55″N 74°40′20″E / 30.515171°N 74.672141°E / 30.515171; 74.672141
ਦੇਸ਼  India
ਰਾਜ ਪੰਜਾਬ
ਜ਼ਿਲ੍ਹਾ ਮੁਕਤਸਰ
 • ਘਣਤਾ /ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀ ਪੰਜਾਬੀ (ਗੁਰਮੁਖੀ)
 • Regional ਪੰਜਾਬੀ
ਟਾਈਮ ਜ਼ੋਨ IST (UTC+5:30)

ਸਰਾੲੇਨਾਗਾ ਮੁਕਤਸਰ ਸਾਹਿਬ ਜ਼ਿਲ੍ਹੇ ਦਾ ੲਿਕ ਪਿੰਡ ਹੈ, ਜੋ ਕੋਟਕਪੂਰਾ ਰੋਡ ਤੇ ਪੈਂਦਾ ਹੈ। ੲਿਹ ਕੋਟਕਪੂਰਾ ਤੇ ਮੁਕਤਸਰ ਦੇ ਅੈਨ ਵਿਚਕਾਰ ਦੋਨਾਂ ਤੋਂ 15-15 ਕਿਲੋਮੀਟਰ ਦੂਰੀ ਤੇ ਸਥਿਤ ਹੈ।[1]

ੲੇਸ ਪਿੰਡ ਦੀ ੲਿਕ ਵਿਸ਼ੇਸਤਾ ਹੈ, ੲਿਹ ਸਿੱਖਾਂ ਦੇ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦਾ ਜਨਮ ਅਸਥਾਨ ਹੈ। ਅਤੇ ਨਾਲ਼ ਪਹਿਲੀ ਤੇ ਦਸਵੀ ਪਾਤਸ਼ਾਹੀ ਦੀ ਚਰਨ ਛੋਹ ਵੀ ਪਰਾਪਤ ਹੈ। ੲੇਸ ਪਿੰਡ ਦਾ ੲਿਹ ਨਾਂ "ਨਾਗੇ ਸਾਧੂ" ਦੇ ਨਾਂ ਤੇ ਪਿਅਾ ਹੈ, ਜਿਸਦੀ ੳੁਮਰ ਸੂਰਜ ਪਰਕਾਸ਼ ਵਿੱਚ 1800 ਸਾਲ ਲਿਖੀ ਗੲੀ ਹੈ। ਖਿਦਰਾਣੇ ਦੀ ਢਾਬ (ਮੁਕਤਸਰ) ਦੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨਾਗੇ ਸਾਧ ਨੂੰ ਮਿਲੇ ਤੇ ੳੁਸਦਾ ੳੁਧਾਰ ਕੀਤਾ।

ੲੇਸ ਪਿੰਡ ਨੂੰ "ਮੱਤੇ ਦੀ ਸਰਾਂ" ਦੇ ਨਾਂ ਨਾਲ ਵੀ ਜਾਣਿਅਾ ਜਾਦਾ ਰਿਹਾ ਹੈ|[2]

ਹਵਾਲੇ[ਸੋਧੋ]