ਸਲਾਦੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਲਾਹ ਉਦ-ਦੀਨ ਯੂਸੁਫ਼ ਇਬਨ ਆਯੁਬ
ਮਿਸਰ ਦਾ ਸੁਲਤਾਨ
ਸ਼ਾਸਨ ਕਾਲ11741193
ਤਾਜਪੋਸ਼ੀ1174, ਕਾਹਿਰਾ
ਪੂਰਵ-ਅਧਿਕਾਰੀਨੂਰ ਉਦ-ਦੀਨ ਜ਼ੰਗੀ
ਵਾਰਸਅਲ-ਅਫਦਲ (ਸੀਰਿਆ)
ਅਲ-ਅਜ਼ੀਜ਼ ਯੂਥਮਾਂ (ਮਿਸਰ)
ਜਨਮMuslim year 532 (AD 1138)
ਤਿਕਰੀਤ, ਇਰਾਕ
ਮੌਤ4 ਮਾਰਚ 1193 (ਉਮਰ 55)
ਦਮਸ਼ਕ, ਸੀਰਿਆ
ਦਫ਼ਨ
ਜੀਵਨ-ਸਾਥੀਇਸਮਤ ਉਦ-ਦੀਨ ਖ਼ਾਤੂਨ
ਨਾਮ
ਸਲਾਹੁੱਦੀਨ ਯੂਸੁਫ਼ ਇਬਨ ਆਯੁਬ
ਰਾਜਵੰਸ਼ਅਯੁਬਿਦ
ਪਿਤਾਨਜਮ ਉਦ-ਦੀਨ ਆਯੁਬ
ਧਰਮਸੁੰਨੀ ਇਸਲਾਮ (ਅਸ਼ਾਰਿਆ)[1][2][3]

ਸਲਾਹ ਉਦ-ਦੀਨ ਯੂਸੁਫ਼ ਇਬਨ ਆਯੁਬ (ਕੁਰਦਿਸ਼: سەلاحەدینی ئەییووبی/Selahedînê Eyûbî; Arabic: صلاح الدين يوسف بن أيوب) (1137/1138 – 4 ਮਾਰਚ 1193), ਪੱਛਮੀ ਸੰਸਾਰ ਵਿੱਚ ਸਲਾਦੀਨ ਦੇ ਨਾਂ ਤੋਂ ਜਾਣਿਆ ਜਾਂਦਾ ਹੈ,ਮਿਸਰ ਅਤੇ ਸੀਰਿਆ ਦਾ ਪਹਿਲਾ ਸੁਲਤਾਨ ਸੀ ਜਿਸਨੇ ਅਯੁਬਿਦ ਰਾਜਵੰਸ਼ ਦੀ ਸਥਾਪਨਾ ਕੀਤਾ। ਕੁਰਦਿਸ਼ ਦੇ ਮੁਸਲਿਮ ਦੀ ਮੂਲ ਉਤਪਤੀ[4][5][6] ਕੀਤੀ ਅਤੇ ਇਸਨੇ ਯੂਰਪੀ ਸਲੀਬੀ ਜੰਗਾਂ ਦਾ ਸ਼ਾਮ (ਇਲਾਕਾ) ਵਿੱਚ ਮੁਸਲਿਮ ਵਿਰੋਧ ਦੀ ਪ੍ਰਤਿਨਿਧਤਾ ਕੀਤੀ। ਇਸਨੇ ਆਪਣੀ ਤਾਕਤ ਨਾਲ ਮਿਸਰ,ਸੀਰਿਆ,ਮੈਸੋਪੋਟਾਮੀਆ,ਹਿਜਾਜ਼,ਯਮਨ ਅਤੇ ਉੱਤਰੀ ਅਫਰੀਕਾ ਦੇ ਕੁੱਝ ਹਿੱਸਿਆ ਨੂੰ ਆਪਣੀ ਸਲਤਨਤ ਦਾ ਹਿੱਸਾ ਬਣਾਇਆ।

ਸਲਾਦੀਨ ਦੇ ਪਿਤਾ ਨੂਰ ਉਦ-ਦੀਨ, ਜੋ ਜ਼ੇਨਗਿਦ ਰਾਜਵੰਸ ਨਾਲ ਸਬੰਧ ਰੱਖਦਾ ਸੀ, ਨੇ ਇਸਨੂੰ 1163 ਵਿੱਚ ਮਿਸਰ ਨੂੰ ਸਲਤਨਤ ਬਣਾਉਣ ਲਈ ਭੇਜਿਆ। ਇਹ ਆਪਣੀ ਚੰਗੀ ਸੇਨਾ ਕਾਰਣ ਸਲੀਬੀ ਜੰਗਾਂ ਨਾਲ ਲੜਾਈ ਵਿੱਚ ਜਿੱਤ ਗਿਆ ਅਤੇ ਅਲ-ਅਦੀਦ,ਜੋ ਅੰਤਿਮ ਖਲੀਫ਼ਾ ਸੀ, ਨਾਲ ਨਿੱਜੀ ਸਬੰਧ ਹੋਣ ਕਾਰਣ ਸਲਾਦੀਨ ਮਿਸਰ ਦੇ ਫਾਤੀਮਿਦ ਸਰਕਾਰ ਵਿੱਚ ਆਪਣਾ ਉੱਚਾ ਰੁਤਬਾ ਪ੍ਰਾਪਤ ਕੀਤਾ। ਜਦੋਂ 1169 ਵਿੱਚ ਇਸਦੇ ਚਾਚਾ ਸ਼ਿਰਕੋਹ ਦੀ ਮੌਤ ਤੋਂ ਬਾਅਦ ਅਲ-ਅਦੀਦ ਨੇ ਇਸਨੂੰ ਵਜ਼ੀਰ ਦੀ ਉਪਾਧੀ ਦੇ ਦਿੱਤੀ। ਖ਼ਿਲਾਫਤ ਅਤੇ ਸ਼ੀਆ ਇਸਲਾਮ ਦੀ ਪ੍ਰਭੂਸੱਤਾ ਵਿੱਚ ਇਸਨੂੰ ਬਹੁਤ ਘੱਟ ਸੁੰਨੀ ਮੁਸਲਿਮ ਵਿਚੋਂ ਇੱਕ ਮਹੱਤਵਪੂਰਨ ਉਪਾਧੀ ਲਈ ਚੁਣਿਆ ਗਿਆ। ਵਜ਼ੀਰ ਬਣਨ ਤੋਂ ਬਾਅਦ ਇਸਨੇ ਫਾਤੀਮਿਦ ਨੂੰ ਗੁਪਤ ਤੌਰ ਉੱਤੇ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ ਅਤੇ 1171 ਵਿੱਚ ਅਲ-ਅਦੀਦ ਦੀ ਮੌਤ ਤੋਂ ਬਾਅਦ ਇਸਨੇ ਸਰਕਾਰ ਦਾ ਸਾਰਾ ਕੰਮ ਸੰਭਾਲ ਕੇ ਮੂੜ ਬਗਦਾਦ ਨਾਲ ਸੰਧੀ ਕੀਤੀ। ਇਨ੍ਹਾਂ ਸਾਲਾਂ ਦੌਰਾਨ ਇਸਨੇ ਫ਼ਲਸਤੀਨੀ ਇਲਾਕੇ,ਯਮਨ ਅਤੇ ਮਿਸਰ ਉੱਤੇ ਜਿੱਤ ਪ੍ਰਾਪਤ ਕੀਤੀ।

ਨੂਰ ਉਦ-ਦੀਨ ਦੀ ਮੌਤ (1174) ਤੋਂ ਕੁੱਝ ਸਮੇਂ ਬਾਅਦ ਹੀ ਇਸਨੇ ਦਮਸ਼ਕ ਦੇ ਸ਼ਾਸ਼ਕ ਦੇ ਸ਼ਾਂਤੀਪੂਰਵਕ ਬੇਨਤੀ ਉੱਪਰ ਸੀਰਿਆ ਦੀ ਜਿੱਤ ਦੀ ਅਗਵਾਈ ਕੀਤੀ।

ਹਵਾਲੇ[ਸੋਧੋ]

  1. Spevack, Aaron (2010). The Archetypal Sunni Scholar: Law, Theology, and Mysticism in the Synthesis of Al-Bajuri. State University of New York Press. p. 44. ISBN 978-1-4384-5371-2. {{cite book}}: Check date values in: |year= / |date= mismatch (help)
  2. Lēv, Yaacov (1999). Saladin in Egypt. Brill. p. 131. ISBN 9004112219.
  3. Halverson, Jeffry R.; Corman, Steven R.; Goodall Jr., H. L. (2011). Master Narratives of Islamist Extremism. Palgrave Macmillan. p. 201. ISBN 0230117236.
  4. A number of contemporary sources make note of this. The biographer Ibn Khallikan writes, "Historians agree in stating that [Saladin's] father and family belonged to Duwin [Dvin]. ... They were Kurds and belonged to the Rawādiya (sic), which is a branch of the great tribe al-Hadāniya": Minorsky (1953), p. 124. The medieval historian Ibn Athir, who is a Kurd and therefore his credibility is questionable, relates a passage from another commander: "... both you and Saladin are Kurds and you will not let power pass into the hands of the Turks": Minorsky (1953), p. 138.
  5. Humphreys, R. Stephen (1977). From Saladin to the Mongols: The Ayyubids of Damascus, 1193–1260. State University of New York Press. p. 29. ISBN 0-87395-263-4. Among the free-born amirs the Kurds would seem the most dependent on Saladin's success for the progress of their own fortunes. He too was a Kurd, after all ...
  6. "Encyclopedia of World Biography on Saladin". Retrieved August 20, 2008.