ਸਲਾਫ਼ੀ ਅੰਦੋਲਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


Islamic symbol.PNG     ਇਸਲਾਮ     Islam symbol plane2.svg
ਸਬੰਧਤ ਇੱਕ ਲੇਖਮਾਲਾ ਦਾ ਹਿੱਸਾ
Mosque02.svg

ਵਿਚਾਰ

ਰੱਬ ਦੀ ਇੱਕਰੂਪਤਾ
ਪੈਗ਼ੰਬਰ· ਪ੍ਰਗਟ ਹੋਈਆਂ ਕਿਤਾਬਾਂ
ਫ਼ਰਿਸ਼ਤੇ · ਤਕਦੀਰ
ਮੋਇਆਂ ਦੀ ਜਾਗ ਦਾ ਦਿਨ

ਵਿਹਾਰ

ਮੱਤ ਦਾ ਦਾਅਵਾ · ਨਮਾਜ਼
ਵਰਤ · ਦਾਨ · ਹੱਜ

ਇਤਿਹਾਸ ਅਤੇ ਆਗੂ

ਵਕਤੀ ਲਕੀਰ
ਮੁਹੰਮਦ
ਅਹਲ ਅਲ-ਬਈਤ · ਸਹਾਬਾ
ਰਾਸ਼ੀਦੂਨ · ਇਮਾਮ
ਖ਼ਿਲਾਫ਼ਤ · ਇਸਲਾਮ ਦਾ ਪਸਾਰ

ਪਾਠ ਅਤੇ ਕਨੂੰਨ

ਕੁਰਾਨ · ਸੁੰਨਾਹ · ਹਦੀਸ
ਸ਼ਰੀਆ (ਕਨੂੰਨ) · ਫ਼ਿਕਾ (ਨਿਆਂ ਸ਼ਾਸਤਰ)
ਕਲਮ (ਤਰਕ)

ਫ਼ਿਰਕੇ

ਸੁੰਨੀ · ਸ਼ੀਆ · ਸੂਫ਼ੀਵਾਦ · ਅਹਿਮਦੀਆ
ਇਬਾਦੀ · ਗ਼ੈਰ-ਫ਼ਿਰਕਾਪ੍ਰਸਤ · ਕੁਰਾਨਵਾਦ
ਇਸਲਾਮ ਦੀ ਕੌਮ
ਪੰਜ ਪ੍ਰਤੀਸ਼ਤ ਕੌਮ · ਮਹਿਦਵੀਆ

ਸੱਭਿਆਚਾਰ ਅਤੇ ਸਮਾਜ

ਇਲਮ · ਜਾਨਵਰ · ਕਲਾ · ਜੰਤਰੀ
ਬੱਚੇ · ਅਬਾਦੀ ਅੰਕੜੇ · ਤਿੱਥ-ਤਿਉਹਾਰ
ਮਸਜਿਦ · ਫ਼ਲਸਫ਼ਾ · ਸਿਆਸਤ
ਧਰਮ-ਬਦਲੀ · ਵਿਗਿਆਨ · ਔਰਤਾਂ

ਇਸਲਾਮ ਅਤੇ ਹੋਰ ਧਰਮ

ਇਸਾਈ · ਜੈਨ
ਯਹੂਦੀ · ਸਿੱਖ

ਇਹ ਵੀ ਵੇਖੋ

ਪੜਚੋਲ
ਇਸਲਾਮ ਤਰਾਸ
 · ਇਸਲਾਮੀਅਤ · 
ਫ਼ਰਹੰਗ

ਇਸਲਾਮ ਫ਼ਾਟਕ

ਸਲਾਫ਼ੀ ਲਹਿਰ ਇਸਲਾਮ ਦੇ ਅੰਦਰ ਦੀ ਇੱਕ ਲਹਿਰ ਹੈ[1], ਇਹ ਸਲਾਫ਼ੀ ਸਿਧਾਂਤਾ ਤੇ ਅਧਾਰਿਤ ਹੈ। ਸਲਾਫ਼ੀ ਸਿਧਾਂਤ ਅਨੁਸਾਰ ਇਸਲਾਮ ਨੂੰ ਜਿਵੇਂ ਸ਼ੁਰੂ ਵਿੱਚ, ਪਹਿਲੀਆਂ ਪੀੜੀਆਂ ਦੁਆਰਾ, ਮੰਨਿਆ ਜਾਂਦਾ ਸੀ ਉਸੇ ਤਰ੍ਹਾਂ ਹੀ ਹੁਣ ਮੰਨਿਆ ਜਾਣਾ ਚਾਹੀਦਾ ਹੈ। ਇਹ ਸੁੰਨੀ ਇਸਲਾਮ ਦੇ ਕੁਝ ਸਿਧਾਂਤਾਂ ਦੀ ਵੀ ਗੱਲ ਕਰਦੀ ਹੈ।

ਸਲਾਫ਼ੀ ਸਾਉਦੀ ਅਰਬ ਦੀ ਇੱਕ ਮੁੱਖ ਘੱਟ ਗਿਣਤੀ ਲੋਕ ਹਨ। ਸਾਉਦੀ ਅਰਬ ਵਿੱਚ 4 ਲੱਖ ਸਲਾਫ਼ੀ ਹਨ ਜਿਹੜੇ ਕੀ ਕੁੱਲ ਵੱਸੋਂ ਦਾ 22.9% ਹਨ ਬਾਕੀ ਦੀ ਜਨਸੰਖਿਆ ਵਹਾਬੀ[2] ਹੈ। ਕਈ ਵਾਰ ਸਲਾਫ਼ੀ ਅੰਦੋਲਨ ਨੂੰ ਵਹਾਬੀ ਦੇ ਬਰਾਬਰ ਹੀ ਸਮਝਿਆ ਜਾਂਦਾ ਹੈ[3] ਪਰ ਸਲਾਫ਼ੀ ਲੋਕ ਇਸਨੂੰ ਅਪਮਾਨਜਨਕ ਸਮਝਦੇ ਹਨ।

ਹਵਾਲੇ[ਸੋਧੋ]

  1. "The Shiʻis of Saudi Arabia". pp. 56–57. 
  2. http://www.sqrgroup.com/iraq-back-on-the-agenda/
  3. For example, the Ahl-i Hadith which "have been active since the nineteenth century on the border between Pakistan and Afghanistan ... though designated as Wahhabis by their adversaries, ... prefer to call themselves 'Salafis.'" (from The Failure of Political Islam, by Olivier Roy, translated by Carol Volk, Harvard University Press, 1994, pp. 118–9)