ਸਲੀਮਾ ਟੇਟੇ
ਦਿੱਖ

ਸਲੀਮਾ ਟੇਟੇ (ਅੰਗ੍ਰੇਜ਼ੀ: Salima Tete; ਜਨਮ 26 ਦਸੰਬਰ 2001) ਇੱਕ ਭਾਰਤੀ ਫੀਲਡ ਹਾਕੀ ਖਿਡਾਰਨ ਹੈ।[1][2] 2 ਮਈ 2023 ਨੂੰ, ਉਸਨੂੰ ਭਾਰਤ ਦੀ ਮਹਿਲਾ ਰਾਸ਼ਟਰੀ ਫੀਲਡ ਹਾਕੀ ਟੀਮ ਦੀ ਕਪਤਾਨ ਨਿਯੁਕਤ ਕੀਤਾ ਗਿਆ।[3]
ਮੁੱਢਲਾ ਜੀਵਨ ਅਤੇ ਪਿਛੋਕੜ
[ਸੋਧੋ]ਟੇਟੇ ਝਾਰਖੰਡ ਦੇ ਸਿਮਡੇਗਾ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਹੈ। ਉਸਦੇ ਮਾਤਾ-ਪਿਤਾ ਦੋਵੇਂ ਕਿਸਾਨੀ ਦਾ ਕੰਮ ਕਰਦੇ ਹਨ। ਉਸਦੇ ਪਿਤਾ ਵੀ ਹਾਕੀ ਖੇਡਦੇ ਸਨ।[4][5]
ਕਰੀਅਰ
[ਸੋਧੋ]ਉਸਨੇ 2017 ਵਿੱਚ ਬੇਲਾਰੂਸ ਵਿਰੁੱਧ ਰਾਸ਼ਟਰੀ ਟੀਮ ਲਈ ਆਪਣਾ ਡੈਬਿਊ ਕੀਤਾ ਸੀ।[6]
2018 ਯੂਥ ਓਲੰਪਿਕ ਖੇਡਾਂ ਵਿੱਚ, ਉਹ ਭਾਰਤੀ ਟੀਮ ਦੀ ਕਪਤਾਨ ਸੀ, ਜਿਸਨੇ ਚਾਂਦੀ ਦਾ ਤਗਮਾ ਜਿੱਤਿਆ।[7]
2021 ਵਿੱਚ, ਉਸਨੂੰ ਟੋਕੀਓ ਓਲੰਪਿਕ ਲਈ ਭਾਰਤੀ ਟੀਮ ਵਿੱਚ ਚੁਣਿਆ ਗਿਆ ਸੀ।[8]
ਹਵਾਲੇ
[ਸੋਧੋ]- ↑ "Determined to Perform Consistently for Indian Women's Hockey Team: Salima Tete". News18 (in ਅੰਗਰੇਜ਼ੀ). 2020-11-12. Retrieved 2021-07-05.
- ↑ Patwardhan, Deepti (2021-05-04). "The Olympics dreams of Jharkhand's hockey queens". Mintlounge (in ਅੰਗਰੇਜ਼ੀ). Retrieved 2021-07-05.
- ↑ "Salima takes baton from Savita as India captain". The Times of India. 2024-05-03. ISSN 0971-8257. Retrieved 2024-05-03.
- ↑ Kumar, Mrituanjay. "Hockey players Nikki Pradhan, Salima Tete selected for Olympics". The Pioneer (in ਅੰਗਰੇਜ਼ੀ). Retrieved 2021-07-05.
- ↑ "From back of beyond to front and centre: How progressive thinking turned rural Jharkhand into India's women's hockey hotspot". The Indian Express (in ਅੰਗਰੇਜ਼ੀ). 2023-12-03. Retrieved 2024-05-03.
- ↑ "Tokyo Olympics 2020: Postponement gives Indian women's hockey team scope to improve, says midfielder Salima Tete". Firstpost. 2020-04-29. Retrieved 2021-07-05.
- ↑ Gupta, K. A. (2021-06-18). "Two girls from Jharkhand in Tokyo Olympics hockey team | Ranchi News - Times of India". The Times of India (in ਅੰਗਰੇਜ਼ੀ). Retrieved 2021-07-05.
- ↑ Sadanandam, Abishek (2021-06-24). "A look at the Indian women's hockey team going to the Tokyo Olympics". thebridge.in (in ਅੰਗਰੇਜ਼ੀ). Retrieved 2021-07-05.