ਸਲੀਮਾ ਹਾਸ਼ਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਲੀਮਾ ਹਾਸ਼ਮੀ
سلیمہ ہاشمی
ਮੈਡਮ ਸਲੀਮਾ ਹਾਸ਼ਮੀ
ਜਨਮ1942
ਨਵੀਂ ਦਿੱਲੀ, ਬ੍ਰਿਟਿਸ਼ ਭਾਰਤ
ਰਿਹਾਇਸ਼ਲਾਹੌਰ, ਪੰਜਾਬ ਸੂਬਾ
ਨਾਗਰਿਕਤਾਪਾਕਿਸਤਾਨ
ਖੇਤਰਪੇਂਟਿੰਗ ਅਤੇ ਕਲਾਵਾਂ
ਅਦਾਰੇਬੀਕਨਹਾਊਸ ਨੈਸ਼ਨਲ ਯੂਨੀਵਰਸਿਟੀ (ਬੀਐਨਯੂ)
ਗੌਰਮਿੰਟ ਕਾਲਜ ਯੂਨੀਵਰਸਿਟੀ, ਲਾਹੌਰ
ਮਸ਼ਹੂਰ ਕਰਨ ਵਾਲੇ ਖੇਤਰਪ੍ਰਮਾਣੂ ਹਥਿਆਰਘਟਾਈ
ਅਹਿਮ ਇਨਾਮਪ੍ਰਦਰਸ਼ਨ ਦਾ ਮਾਣ ਪੁਰਸਕਾਰ
ਅਲਮਾ ਮਾਤਰਨੈਸ਼ਨਲ ਕਾਲਜ ਆਫ਼ ਆਰਟਸ (ਐਨਸੀਏ)
ਕਲਾ ਦੀ ਬਾਥ ਅਕੈਡਮੀ (ਬੀਏਏ)
Rhode Island School of Design

ਸਲੀਮਾ ਹਾਸ਼ਮੀ (ਉਰਦੂ: سلیمہ ہاشمی‎) (ਜਨਮ 1942) ਇੱਕ ਮਸ਼ਹੂਰ ਪਾਕਿਸਤਾਨੀ ਕਲਾਕਾਰ,[1] ਸਭਿਆਚਾਰਕ ਲੇਖਕ, ਪੇਂਟਰ[2][3] ਅਤੇ ਪ੍ਰਮਾਣੂ-ਵਿਰੋਧੀ ਕਾਰਕੁਨ ਹੈ। ਉਸ ਨੈਸ਼ਨਲ ਕਾਲਜ ਆਫ਼ ਆਰਟਸ ਵਿੱਚ ਪ੍ਰੋਫੈਸਰ ਅਤੇ ਮੁਖੀ ਦੇ ਤੌਰ ਤੇ ਚਾਰ ਸਾਲ ਦੇ ਲਈ ਸੇਵਾ ਕੀਤੀ ਹੈ।[4] ਉਹ ਪਾਕਿਸਤਾਨ ਦੇ ਸਭ ਤੋਂ ਨਾਮਵਰ ਉਰਦੂ ਸ਼ਾਇਰ ਫੈਜ਼ ਅਹਿਮਦ ਫੈਜ਼ ਅਤੇ ਬ੍ਰਿਟਿਸ਼ ਜਨਮੀ ਐਲਿਸ ਫੈਜ਼ ਦੀ ਵੱਡੀ ਧੀ ਹੈ।[5][6]

ਹਵਾਲੇ[ਸੋਧੋ]

  1. "Peace Museum receives painting from renowned artist Salima Hashmi". The Peace Museum.Org. 2011-06-27. Retrieved 2012-11-22. 
  2. "Herald Exclusive: Ayesha Jatoi interviews Salima Hashmi". Daily Dawn. 2011-02-02. Retrieved 2012-11-22. 
  3. "Poetics of painting". The News International. 2010-02-21. Retrieved 2012-11-22. 
  4. "Salima Hashmi to select works for Asian exhibition". Daily Times. 2004-07-14. Retrieved 2012-11-22. 
  5. "Salima Hashmi". Jazbah.Org. Retrieved 2012-11-22. 
  6. "Salima Hashmi". Blue Chip Magazine. Retrieved 2012-11-22.