ਸਵਰਨ ਚੰਦਨ
ਦਿੱਖ
ਜਨਮ | ਪਿੰਡ ਭਿੰਡਰ, ਜ਼ਿਲ੍ਹਾ ਅਮ੍ਰਿਤਸਰ, ਭਾਰਤੀ ਪੰਜਾਬ | 2 ਸਤੰਬਰ 1941
---|---|
ਮੌਤ | 7 ਦਸੰਬਰ 2011 | (ਉਮਰ 70)
ਕਿੱਤਾ | ਲੇਖਕ, ਨਾਵਲਕਾਰ, ਕਹਾਣੀਕਾਰ |
ਰਾਸ਼ਟਰੀਅਤਾ | ਪਰਵਾਸੀ ਭਾਰਤੀ |
ਸਵਰਨ ਚੰਦਨ (2 ਸਤੰਬਰ 1941 - 7 ਦਸੰਬਰ 2011[1]) ਪਰਵਾਸੀ ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਸਾਹਿਤਕਾਰ ਸੀ।
ਜ਼ਿੰਦਗੀ
[ਸੋਧੋ]ਸਵਰਨ ਚੰਦਨ ਦਾ ਜਨਮ 2 ਸਤੰਬਰ 1941 ਨੂੰ ਮਾਂ-ਬਾਪ ਹਰਨਾਮ ਕੌਰ ਅਤੇ ਆਸਾ ਸਿੰਘ ਦੇ ਕੰਬੋਜ ਭਾਈਚਾਰੇ ਨਾਲ ਸਬੰਧਿਤ ਕਿਸਾਨ ਪਰਿਵਾਰ ਵਿੱਚ ਹੋਇਆ ਸੀ।[2]
ਲਿਖਤਾਂ
[ਸੋਧੋ]ਨਾਵਲ
[ਸੋਧੋ]- ਨਵੇਂ ਰਿਸ਼ਤੇ (1980)
- ਕੱਚੇ ਘਰ (1981)
- ਕਦਰਾਂ ਕੀਮਤਾਂ (1983)
- Anita and the Magician
- The Volcano
- ਸ਼ਤਰੰਜ (1983)
- ਸਮਾਂ
- ਕੰਜਕਾਂ (1992)
- ਉਜਾੜਾ (ਤ੍ਰੈਲੜੀ) (1999)
- ਤਸਦੀਕ (2000)
- ਰੋਹ ਵਿਦਰੋਹ (2000)
ਕਹਾਣੀ-ਸੰਗ੍ਰਹਿ
[ਸੋਧੋ]- ਉਜੜਿਆ ਖੂਹ (1977)
- ਪੁੰਨ ਦਾ ਸਾਕ (1982)
- ਖਾਲੀ ਪਲਾਂ ਦੀ ਸਾਂਝ (1987)
- ਲਾਲ ਚੌਕ (1989)
- ਕੁਆਰ ਗੰਦਲ (1991)
- ਬਜੁਰਗ ਬਾਬਾ ਅਤੇ ਭੀੜ (1996)
- ਬੰਦ ਗੁਫ਼ਾਵਾਂ (1999)
ਕਵਿਤਾ
[ਸੋਧੋ]- ਚਾਨਣ ਦੀ ਲਕੀਰ (1969)
- ਦੂਸਰਾ ਪੜਾ (1974)
- ਜੁਗਨੂਆਂ ਦੀ ਰਾਖ (2001)
- ਕਹਿਕਸ਼ਾਂ ਦੀ ਤਲਾਸ (2006)
ਹਿੰਦੀ
[ਸੋਧੋ]- ਨਏ ਰਿਸ਼ਤੇ (1983)
- ਫਰੀ ਸੁਸਾਇਟੀ (ਕਹਾਣੀਆਂ) (1993)
- ਕੰਜਕਾਂ
ਹੋਰ
[ਸੋਧੋ]- ਮੇਰੀ ਸਾਹਿਤਕ ਸਵੈ-ਜੀਵਨੀ
- ਆਜ ਸੁਨ ਹੀ ਲੀਜੀਏ (ਸਵੈਜੀਵਨੀ)[3]
- ਆਪਣੀ ਧਰਤੀ (ਸਫ਼ਰਨਾਮਾ 1980)
- ਅੰਮ੍ਰਿਤਾ ਪ੍ਰੀਤਮ ਦੀ ਗਲਪ ਚੇਤਨਾ (1991)
- ਦਵੰਦਵਾਦੀ ਸਮੀਖਿਆ ਪ੍ਰਣਾਲੀ (1993)
- ਸੰਵੇਦਨਾ ਅਤੇ ਸਾਹਿਤ (1987)
- ਪੰਜਾਬੀ ਜਨ ਜੀਵਨ ਅਤੇ ਸਾਹਿਤ (1994)
- ਬਰਤਾਨਵੀ ਪੰਜਾਬੀ ਸਾਹਿਤ ਦੀਆਂ ਸਮਸਿਆਵਾਂ (1996)
- ਸਾਹਿਤ, ਸਮਾਜ ਅਤੇ ਰਾਜਨੀਤੀ (1999)
ਹਵਾਲੇ
[ਸੋਧੋ]- ↑ "ਬਰਤਾਨਵੀ ਪੰਜਾਬੀ ਲੇਖਕ ਡਾਕਟਰ ਸਵਰਨ ਚੰਦਨ ਚਲ ਵਸੇ". Archived from the original on 2016-03-05. Retrieved 2014-04-13.
{{cite web}}
: Unknown parameter|dead-url=
ignored (|url-status=
suggested) (help) - ↑ http://www.seerat.ca/dec2013/article02.php
- ↑ [1]