ਸਵਾਤੀ ਖੰਡੋਕਰ
ਦਿੱਖ
ਸਵਾਤੀ ਖੰਡੋਕਰ | |
|---|---|
| ਪੱਛਮੀ ਬੰਗਾਲ ਵਿਧਾਨ ਸਭਾ ਮੈਂਬਰ | |
| ਦਫ਼ਤਰ ਸੰਭਾਲਿਆ ਮਈ 2011 | |
| ਤੋਂ ਪਹਿਲਾਂ | ਭਕਤਾਰਾਮ ਪਾਨ |
| ਹਲਕਾ | ਚੰਡੀਤਾਲਾ |
| ਨਿੱਜੀ ਜਾਣਕਾਰੀ | |
| ਕੌਮੀਅਤ | ਭਾਰਤੀ |
| ਸਿਆਸੀ ਪਾਰਟੀ | ਆਲ ਇੰਡੀਆ ਤ੍ਰਿਣਮੂਲ ਕਾਂਗਰਸ |
ਸਵਾਤੀ ਖੰਡੋਕਰ ਇੱਕ ਭਾਰਤੀ ਸਿਆਸਤਦਾਨ ਹੈ। ਉਹ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੀ ਮੈਂਬਰ ਦੇ ਤੌਰ 'ਤੇ ਚੰਡੀਤਾਲਾ ਤੋਂ ਪੱਛਮੀ ਬੰਗਾਲ ਵਿਧਾਨ ਸਭਾ ਲਈ ਚੁਣੀ ਗਈ ਸੀ।[1][2][3]
ਹਵਾਲੇ
[ਸੋਧੋ]- ↑ "West Bengal assembly election 2021: Full list of winners". Financial Express. 3 May 2021. Retrieved 8 May 2021.
- ↑ "Chanditala Election Result 2021". Times Now. Retrieved 8 May 2021.
- ↑ "West Bengal Assembly election 2021, Chanditala profile: TMC's Swati Khandoker brushed off 2016 challenge from CPM". FirstPost. 7 April 2021. Retrieved 9 May 2021.