ਸਮੱਗਰੀ 'ਤੇ ਜਾਓ

ਸਵਾਤੀ ਚਤੁਰਵੇਦੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਵਾਤੀ ਚਤੁਰਵੇਦੀ ਇਕ ਭਾਰਤੀ ਪੱਤਰਕਾਰ ਹੈ।[5] ਉਸਨੇ ਕਈ ਭਾਰਤੀ ਅਖ਼ਬਾਰਾਂ ਅਤੇ ਚੈਨਲਾਂ, ਜਿਵੇਂ ਦ ਸਟੇਟਸਮੈਨ, ਦ ਇੰਡੀਅਨ ਐਕਸਪ੍ਰੈਸ, ਹਿੰਦੁਸਤਾਨ ਟਾਈਮਜ਼, ਦ ਟ੍ਰਿਬਿਊਨ, ਐਨ.ਡੀ.ਟੀ.ਵੀ., ਡੇਲੀਓ ਅਤੇ ਦ ਵਾਇਰ [6] [7] ਗਲਫ ਨਿਊਜ਼ ਅਤੇ ਡੇਕਨ ਹੇਰਲਡ ਲਈ ਕੰਮ ਕੀਤਾ ਹੈ।[8] ਉਸਨੇ ਦੋ ਕਿਤਾਬਾਂ ਵੀ ਪ੍ਰਕਾਸ਼ਤ ਕੀਤੀਆਂ ਹਨ; ਉਸ ਦੀ ਪਹਿਲੀ ਕਿਤਾਬ ਡੈਡੀ'ਜ ਗਰਲ ਹੈ ; ਉਸ ਦੀ ਦੂਜੀ ਕਿਤਾਬ ਦਾ ਸਿਰਲੇਖ ਹੈ 'ਆਈ ਐਮ ਏ ਟਰੋਲ'।[9] ਸਵਾਤੀ ਚਤੁਰਵੇਦੀ ਨੇ 2018 ਵਿਚ ਹਿੰਮਤ ਲਈ ਇਨਾਮ 'ਰਿਪੋਰਟਰ ਵਿਦਆਉਟ ਬੋਰਡਰਜ' ਹਾਸਿਲ ਕੀਤਾ।[10][11]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. "Mrs Swati Chatuverdi". University of Melbourne. Retrieved 2 June 2019.
  2. Nishta Kanal (20 March 2017). "Trolls take the field". The Asian Age. Retrieved 2 June 2019.
  3. "Why Swati Chaturvedi's Book On The BJP's Twitter Trolls Is A Missed Opportunity". HuffPost.
  4. [1][2][3][4]
  5. "Swati Chaturvedi". Muck Track. Retrieved 2 June 2019.
  6. Babani, Anoop (12 March 2017). "I am a troll: Inside the secret world of the BJP's digital army- Review". The Free Press Journal. Retrieved 2 June 2019.

ਬਾਹਰੀ ਲਿੰਕ

[ਸੋਧੋ]