ਸਮੱਗਰੀ 'ਤੇ ਜਾਓ

ਇਸ਼ਬੀਲੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਵੀਲ ਤੋਂ ਮੋੜਿਆ ਗਿਆ)
ਇਸ਼ਬੀਲੀਆ
ਉੱਚਾਈ
Bad rounding hereFormatting error: invalid input when rounding m (---------> ft)
ਸਮਾਂ ਖੇਤਰਯੂਟੀਸੀ+1
 • ਗਰਮੀਆਂ (ਡੀਐਸਟੀ)ਯੂਟੀਸੀ+2

ਇਸ਼ਬੀਲੀਆ ਜਾਂ ਸਵੀਲ ਜਾਂ ਸੇਬੀਯਾ (/[invalid input: 'icon']səˈvɪl/; Spanish: Sevilla, IPA: [seˈβiʎa], ਸਥਾਨਕ ਤੌਰ 'ਤੇ: [seˈβiʝa]) ਸਪੇਨ ਦੇ ਸੇਬੀਯਾ ਸੂਬੇ ਅਤੇ ਆਂਦਾਲੂਸੀਆ ਖ਼ੁਦਮੁਖ਼ਤਿਆਰ ਭਾਈਚਾਰੇ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਗੁਆਦਾਲਕੀਵੀਰ ਦਰਿਆ ਦੇ ਮੈਦਾਨਾਂ ਉੱਤੇ ਸਥਿਤ ਹੈ। 2011 ਵਿੱਚ ਇਹਦੀ ਅਬਾਦੀ 703,000 ਸੀ ਅਤੇ ਇਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ ਕੁਝ 15 ਲੱਖ ਹੈ ਜਿਸ ਕਰ ਕੇ ਇਹ ਸਪੇਨ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਅਤੇ ਯੂਰਪੀ ਸੰਘ ਦੀ 30ਵੀਂ ਸਭ ਤੋਂ ਵੱਡੀ ਨਗਰਪਾਲਿਕਾ ਹੈ।

ਹਵਾਲੇ

[ਸੋਧੋ]