ਸਹਿਜ ਗਰੋਵਰ
ਦਿੱਖ
| Sahaj Grover | |
|---|---|
Grover at the Tata Steel Chess Tournament, ਅੰ. 2012 | |
| ਦੇਸ਼ | India |
| ਜਨਮ | 7 ਸਤੰਬਰ 1995 Delhi, India |
| ਸਿਰਲੇਖ | Grandmaster (2012) |
| ਫਾਈਡ ਰੇਟਿੰਗ | 2505 (ਮਈ 2026) |
| ਉੱਚਤਮ ਰੇਟਿੰਗ | 2528 (January 2015) |
ਸਹਿਜ ਗਰੋਵਰ ਦਿੱਲੀ (ਭਾਰਤ) ਦਾ ਸ਼ਤਰੰਜ ਖਿਡਾਰੀ ਹੈ। ਸਹਿਜ ਨੇ ਸਤੰਬਰ 2012 ਵਿੱਚ ਗ੍ਰੈਂਡਮਾਸਟਰ (GM) ਦਾ FIDE ਖਿਤਾਬ ਪ੍ਰਾਪਤ ਕੀਤਾ ਸੀ [1]
ਸਹਿਜ ਨੇ 2005 ਵਿੱਚ ਅੰਡਰ-10 ਵਿਸ਼ਵ ਯੁਵਾ ਸ਼ਤਰੰਜ ਚੈਂਪੀਅਨਸ਼ਿਪ ਜਿੱਤੀ ।[2] 2011 ਵਿੱਚ ਅੰਡਰ-20 ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਉਹ ਤੀਜੇ ਸਥਾਨ 'ਤੇ ਆਇਆ।
2018 ਵਿੱਚ ਉਹ ਦੱਖਣੀ ਅਫਰੀਕਾ ਚਲਾ ਗਿਆ। ਉਸਨੇ 2017 ਅਤੇ 2018 ਵਿੱਚ ਦੱਖਣੀ ਅਫ਼ਰੀਕੀ ਓਪਨ ਜਿੱਤਿਆ। [3] [4]
ਹਵਾਲੇ
[ਸੋਧੋ]- ↑ "List of titles approved by the 83rd FIDE Congress (1-9 September 2012)". FIDE.com. 17 September 2012. Retrieved 12 January 2022.
- ↑ "Sahaj Grover wins world U-10 title". ia.rediff.com. Retrieved 2019-12-27.
- ↑ "2017 South African Open Championship". Chess-Results.com.
- ↑ Herzog, Heinz. "South African Open Chess Championship 2018 A Section". Chess-Results.com. Retrieved 2018-07-31.
ਬਾਹਰੀ ਲਿੰਕ
[ਸੋਧੋ]- ਸਹਿਜ ਗਰੋਵਰ, ਫਾਈਡ 'ਤੇ ਰੇਟਿੰਗ ਕਾਰਡ
- ਸਹਿਜ ਗਰੋਵਰ, ਚੈੱਸਗੇਮਜ਼.ਕਾਮ 'ਤੇ ਖਿਡਾਰੀ ਪ੍ਰੋਫਾਈਲ ਅਤੇ ਗੇਮਾਂ