ਸਮੱਗਰੀ 'ਤੇ ਜਾਓ

ਸ਼ਕਤੀਕਾਂਤ ਦਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਕਤੀਕਾਂਤ ਦਾਸ
25ਵਾਂ ਭਾਰਤੀ ਰਿਜ਼ਰਵ ਬੈਂਕ ਦਾ ਗਵਰਨਰ
ਦਫ਼ਤਰ ਸੰਭਾਲਿਆ
12 ਦਸੰਬਰ 2018
ਰਾਸ਼ਟਰਪਤੀ
ਪ੍ਰਧਾਨ ਮੰਤਰੀਨਰਿੰਦਰ ਮੋਦੀ
ਤੋਂ ਪਹਿਲਾਂਉਰਜਿਤ ਪਟੇਲ
ਜੀ20 ਲਈ ਭਾਰਤ ਦਾ ਸ਼ੇਰਪਾ
ਦਫ਼ਤਰ ਵਿੱਚ
27 ਨਵੰਬਰ 2017 – 11 ਦਸੰਬਰ 2018
ਦੁਆਰਾ ਨਿਯੁਕਤੀਮੰਤਰੀ ਮੰਡਲ ਨਿਯੁਕਤੀ ਕਮੇਟੀ
ਪ੍ਰਧਾਨ ਮੰਤਰੀਨਰਿੰਦਰ ਮੋਦੀ
ਮੰਤਰੀਅਰੁਣ ਜੇਤਲੀ
ਗਵਰਨਰਉਰਜਿਤ ਪਟੇਲ
ਤੋਂ ਪਹਿਲਾਂਅਰਵਿੰਦ ਪਣਾਗਰੀਆ
ਪੰਦਰਵੇਂ ਵਿੱਤ ਕਮਿਸ਼ਨ ਦਾ ਮੈਂਬਰ
ਦਫ਼ਤਰ ਵਿੱਚ
27 ਨਵੰਬਰ 2017 – 11 ਦਸੰਬਰ 2018
Serving with ਅਸ਼ੋਕ ਲਹਿਰੀ
ਅਨੂਪ ਚੰਦ
ਰਮੇਸ਼ ਚੰਦ
ਦੁਆਰਾ ਨਿਯੁਕਤੀਭਾਰਤ ਦਾ ਰਾਸ਼ਟਰਪਤੀ (ਉਦੋਂ, ਰਾਮਨਾਥ ਕੋਵਿੰਦ)
ਚੇਅਰਮੈਨਐੱਨ. ਕੇ. ਸਿੰਘ
ਤੋਂ ਬਾਅਦਅਜੈ ਨਰਾਇਣ ਝਾਅ
ਆਰਥਿਕ ਮਾਮਲਿਆਂ ਦੇ ਸਕੱਤਰ
ਦਫ਼ਤਰ ਵਿੱਚ
31 ਅਗਸਤ 2015 – 28 ਮਈ 2017
ਦੁਆਰਾ ਨਿਯੁਕਤੀਮੰਤਰੀ ਮੰਡਲ ਨਿਯੁਕਤੀ ਕਮੇਟੀ
ਮੰਤਰੀਅਰੁਣ ਜੇਤਲੀ
ਤੋਂ ਪਹਿਲਾਂਰਾਜੀਵ ਮਹਿਰਿਸ਼ੀ
ਤੋਂ ਬਾਅਦਸੁਭਾਸ਼ ਚੰਦਰ ਗਰਗ
ਮਾਲ ਸਕੱਤਰ
ਦਫ਼ਤਰ ਵਿੱਚ
16 ਜੂਨ 2014 – 31 ਅਗਸਤ 2015
ਦੁਆਰਾ ਨਿਯੁਕਤੀਮੰਤਰੀ ਮੰਡਲ ਨਿਯੁਕਤੀ ਕਮੇਟੀ
ਮੰਤਰੀਅਰੁਣ ਜੇਤਲੀ
ਤੋਂ ਪਹਿਲਾਂਰਾਜੀਵ ਠਾਕੁਰ
ਤੋਂ ਬਾਅਦਹਸਮੁੱਖ ਅਧੀਆ
ਖਾਦ ਸਕੱਤਰ
ਦਫ਼ਤਰ ਵਿੱਚ
13 ਜੂਨ – 13 ਜੂਨ
ਦੁਆਰਾ ਨਿਯੁਕਤੀਮੰਤਰੀ ਮੰਡਲ ਨਿਯੁਕਤੀ ਕਮੇਟੀ
ਨਿੱਜੀ ਜਾਣਕਾਰੀ
ਜਨਮ (1957-02-26) 26 ਫਰਵਰੀ 1957 (ਉਮਰ 67)
ਭੁਵਨੇਸ਼ਵਰ, ਓਡੀਸ਼ਾ, ਭਾਰਤ
ਅਲਮਾ ਮਾਤਰਦਿੱਲੀ ਯੂਨੀਵਰਸਿਟੀ (ਬੀਏ, ਐੱਮਏ); ਉਤਕਲ ਯੂਨੀਵਰਸਿਟੀ (ਡੀ. ਲਿੱਟ)
ਕਿੱਤਾਸੇਵਾਮੁਕਤ ਆਈਏਐੱਸ ਅਧਿਕਾਰੀ
ਪੇਸ਼ਾਸਿਵਲ ਸੇਵਕ
ਦਸਤਖ਼ਤ

ਸ਼ਕਤੀਕਾਂਤ ਦਾਸ (ਜਨਮ 26 ਫਰਵਰੀ 1957) ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਮੌਜੂਦਾ ਅਤੇ 25ਵੇਂ ਗਵਰਨਰ ਵਜੋਂ ਸੇਵਾ ਕਰ ਰਹੇ ਹਨ। ਉਹ ਇਸ ਤੋਂ ਪਹਿਲਾਂ ਪੰਦਰਵੇਂ ਵਿੱਤ ਕਮਿਸ਼ਨ ਦੇ ਮੈਂਬਰ ਅਤੇ ਜੀ-20 ਵਿੱਚ ਭਾਰਤ ਦੇ ਸ਼ੇਰਪਾ ਸਨ। ਦਾਸ ਤਾਮਿਲਨਾਡੂ ਕੇਡਰ ਦੇ 1980 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਅਧਿਕਾਰੀ ਹਨ।

ਇੱਕ ਆਈਏਐਸ ਅਧਿਕਾਰੀ ਵਜੋਂ ਆਪਣੇ ਕਰੀਅਰ ਦੌਰਾਨ, ਦਾਸ ਨੇ ਆਰਥਿਕ ਮਾਮਲਿਆਂ ਦੇ ਸਕੱਤਰ, ਮਾਲ ਸਕੱਤਰ, ਖਾਦ ਸਕੱਤਰ ਦੇ ਰੂਪ ਵਿੱਚ ਸਮੇਤ ਭਾਰਤ ਅਤੇ ਤਾਮਿਲਨਾਡੂ ਸਰਕਾਰਾਂ ਲਈ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ। ਉਸਨੇ ਵਿਸ਼ਵ ਬੈਂਕ, ਏਡੀਬੀ, ਐੱਨਡੀਬੀ ਅਤੇ ਏਆਈਆਈਬੀ ਵਿੱਚ ਭਾਰਤ ਦੇ ਬਦਲਵੇਂ ਗਵਰਨਰ ਵਜੋਂ ਵੀ ਕੰਮ ਕੀਤਾ ਹੈ। ਉਸਨੇ ਵੱਖ-ਵੱਖ ਅੰਤਰਰਾਸ਼ਟਰੀ ਫੋਰਮਾਂ ਜਿਵੇਂ ਕਿ ਆਈਐੱਮਐੱਫ, ਜੀ20, ਬ੍ਰਿਕਸ, ਸਾਰਕ, ਆਦਿ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।[1]

ਹਵਾਲੇ[ਸੋਧੋ]

  1. "Reserve Bank of India". rbi.org.in. Retrieved 2021-04-29.

ਬਾਹਰੀ ਲਿੰਕ[ਸੋਧੋ]