ਸ਼ਗੁਫਤਾ ਰਫ਼ੀਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਗੁਫਤਾ ਰਫ਼ੀਕ
ਜਨਮ (1965 -09-20) 20 ਸਤੰਬਰ 1965 (ਉਮਰ 54)
ਮੁੰਬਈ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾ ਪਟਕਥਾ ਲੇਖਕਾ
ਸਰਗਰਮੀ ਦੇ ਸਾਲ2006 - ਹੁਣ

ਸ਼ਗੁਫਤਾ ਰਫ਼ੀਕ ਇੱਕ ਭਾਰਤੀ ਫ਼ਿਲਮ ਪਟਕਥਾ ਲੇਖਕਾ ਹੈ। ਸ਼ਗੁਫਤਾ ਨੂੰ ਸ਼ੁਰੂਆਤੀ ਸਫਲਤਾ ਉਦੋਂ ਮਿਲੀ ਜਦੋਂ ਉਹ ਮਹੇਸ਼ ਭੱਟ ਦੀ ਪ੍ਰੋਡਕਸ਼ਨ ਕੰਪਨੀ, ਵਿਸ਼ੇਸ਼ ਫਿਲਮਜ਼ ਵਿੱਚ ਸ਼ਾਮਿਲ ਹੋ ਗਈ। ਉਥੇ ਉਸ ਨੇ ਆਪਣੀਆਂ ਅਗਲੀਆਂ ਗਿਆਰਾਂ ਫਿਲਮਾਂ ਲਿਖੀਆਂ। ਉਹ ਇਸ ਵੇਲੇ ਇੱਕ ਐਕਸ਼ਨ ਥ੍ਰਿੱਲਰ ਤੇ ਕੰਮ ਕਰ ਰਹੀ ਹੈ ਜੋ ਉਸ ਦਾ ਨਿਰਦੇਸ਼ਕ ਵਜੋਂ ਆਗਾਜ਼ ਹੋਵੇਗਾ। [1][2]

ਹਵਾਲੇ[ਸੋਧੋ]

  1. "Bhatt Camp Writer Shagufta Rafique To Turn Director". Yahoo!. 2 May 2013. Retrieved 2013-06-07. 
  2. "Writer Shagufta Rafique wants Emraan Hashmi or Ajay Devgn for her action thriller". Hindustan Times. May 2, 2013. Retrieved 2013-06-07.