ਸ਼ਤਰੁਘਨ ਸਿਨਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਤਰੁਘਨ ਸਿਨਹਾ
Shatrughan Sinha 00451.JPG
ਸਿਹਤ 'ਤੇ ਪਰਿਵਾਰ ਭਲਾਈ ਮੰਤਰਾਲਾ
ਦਫ਼ਤਰ ਵਿੱਚ
22 ਜੁਲਾਈ 2002 – 29 ਜਨਵਰੀ 2003
ਯੂਨੀਅਨ ਕੈਬਨਿਟ ਮੰਤਰੀ, ਸ਼ਿਪਿੰਗ
ਦਫ਼ਤਰ ਵਿੱਚ
30 ਜਨਵਰੀ 2003 – 22 ਮਈ 2004
ਨਿੱਜੀ ਜਾਣਕਾਰੀ
ਜਨਮ (1945-12-09) 9 ਦਸੰਬਰ 1945 (ਉਮਰ 73)
ਪਟਨਾ, ਬਿਹਾਰ, ਬਰਤਾਨਵੀ ਭਾਰਤ
ਪਤੀ/ਪਤਨੀਪੂਨਮ ਸਿਨਹਾ (ਵਿ. 1980)
ਸੰਤਾਨਸੋਨਾਕਸ਼ੀ ਸਿਨਹਾ
ਲਵ ਸਿਨਹਾ
ਕੁਸ਼ ਸਿਨਹਾ
ਮਾਪੇਸਵਰਗਵਾਸੀ ਬੀ.ਪੀ. ਸਿਨਹਾ[1]
ਅਲਮਾ ਮਾਤਰਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਸੰਸਥਾ, ਪੂਨੇ
ਕੰਮ-ਕਾਰਅਦਾਕਾਰ, ਰਾਜਨੀਤੀਵਾਨ
ਵੈਬਸਾਈਟwww.sinhashatrughan.in

ਸ਼ਤਰੁਘਨ ਸਿਨਹਾ ਜਾਂ ਸ਼ਤਰੁਘਨ ਪ੍ਰਸਾਦ ਸਿਨਹਾ (ਜਨਮ 9 ਦਸੰਬਰ 1945)[3] ਇੱਕ ਭਾਰਤੀ ਫ਼ਿਲਮੀ ਅਦਾਕਾਰ ਅਤੇ ਇੱਕ ਰਾਜਨੀਤੀਵਾਨ ਹੈ। 2009 ਵਿੱਚ ਉਨ੍ਹਾ ਦੀ ਚੋਣ 15ਵੀਂ ਲੋਕ ਸਭਾ ਲਈ ਕੀਤੀ ਗਈ ਸੀ।[4] 2016 ਵਿੱਚ ਸ਼ਤਰੁਘਨ ਦੀ ਸਵੈ-ਜੀਵਨੀ "ਕੁਝ ਵੀ ਪਰ ਖ਼ਾਮੋਸ਼" ਰਿਲੀਜ਼ ਕੀਤੀ ਗਈ ਸੀ।

ਹਵਾਲੇ[ਸੋਧੋ]