ਸਮੱਗਰੀ 'ਤੇ ਜਾਓ

ਸ਼ਬਦੀ ਅਤੇ ਲਾਖਣਿਕ ਭਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ਼ਬਦੀ ਜਾਂ ਸ਼ਾਬਦਿਕ ਅਤੇ ਲਾਖਣਿਕ ਭਾਸ਼ਾ, ਭਾਸ਼ਾ ਵਿਸ਼ਲੇਸ਼ਣ ਦੇ ਕੁਝ ਖੇਤਰਾਂ ਵਿੱਚ ਕੀਤਾ ਜਾਣ ਵਾਲਾ ਇੱਕ ਵਖਰੇਵਾਂ ਹੈ।

  • ਸ਼ਾਬਦਿਕ ਭਾਸ਼ਾ ਗੱਲਬਾਤ ਦੌਰਾਨ ਵਰਤੇ ਜਾ ਰਹੇ ਸ਼ਬਦਾਂ ਦਾ ਆਪਣੀ ਐਨ ਸਹੀ ਕੋਸ਼ਗਤ ਪਰਿਭਾਸ਼ਾ ਅਨੁਸਾਰ ਪ੍ਰਯੋਗ ਹੁੰਦਾ ਹੈ।
  • ਲਾਖਣਿਕ (ਜਾਂ ਅਲੰਕਾਰਕ) ਭਾਸ਼ਾ ਪਰਿਭਾਸ਼ਾ ਤੋਂ ਹਟਕੇ ਇੱਕ ਨਵੇਂ, ਬਦਲੇ ਹੋਏ, ਜਾਂ ਵਧੇਰੇ ਗੁੰਝਲਦਾਰ ਅਰਥਾਂ ਨੂੰ ਪ੍ਰਾਪਤ ਕਰਨ ਹਿਤ ਸ਼ਬਦ ਪ੍ਰਯੋਗ ਹੁੰਦਾ ਹੈ।

ਸ਼ਾਬਦਿਕ ਪ੍ਰਯੋਗ ਸ਼ਬਦਾਂ ਦਾ "ਆਮ" ਅਰਥਾਂ ਵਿੱਚ ਪ੍ਰਯੋਗ ਹੁੰਦਾ ਹੈ।[1] ਇਹ ਪ੍ਰਸੰਗ ਦੀ ਪਰਵਾਹ ਕੀਤੇ ਬਿਨਾਂ ਇਕਸਾਰ ਅਰਥ ਦਾ ਵਾਹਕ ਰਹਿੰਦਾ ਹੈ,[2] ਅਤੇ "ਇੱਛਿਤ ਅਰਥ ਅੱਡ ਅੱਡ ਸ਼ਬਦਾਂ ਦੇ ਅਰਥ ਦੇ ਐਨ ਅਨੁਸਾਰੀ ਹੁੰਦਾ ਹੈ।[3]

ਹਵਾਲੇ

[ਸੋਧੋ]
  1. Jaszczolt, Katarzyna M..; Turner, Ken (2003-03-01). Meaning Through Language Contrast. Volume 2. John Benjamins Publishing. pp. 141–. ISBN 9781588112071. Retrieved 20 December 2012.
  2. Glucksberg, Sam (2001-07-26). Understanding Figurative Language:From Metaphor to Idioms: From Metaphor to Idioms. Oxford University Press. ISBN 9780195111095. Retrieved 20 December 2012.
  3. Harley, Trevor A. (2001). The Psychology of Language: From Data to Theory. Taylor & Francis. pp. 293–. ISBN 978-0-863-77867-4. Retrieved 20 December 2012.