ਸ਼ਰੋਡਿੰਗਰ ਸਮੀਕਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਟੌਪਿਕ ਸਬੰਧੀ ਇੰਕ ਹੋਰ ਜਿਆਦਾ ਸਰਵ-ਸਧਾਰਨ ਜਾਣ-ਪਛਾਣ ਲਈ, ਦੇਖੋ ਕੁਆਂਟਮ ਮਕੈਨਿਕਸ ਨਾਲ ਜਾਣ-ਪਛਾਣ.
ਵਾਰਸਾਅ ਯੂਨੀਵਰਸਟੀ ਦੇ ਸੈਂਟਰ ਔਫ ਨਿਊ ਟੈਕਨੌਲੀਜੀਜ਼ ਦੇ ਸਾਹਮਣੇ ਇੱਕ ਯਾਦਗਾਰ ਦੇ ਹਿੱਸੇ ਦੇ ਰੂਪ ਵਿੱਚ ਸ਼੍ਰੋਡਿੰਜਰ ਇਕੁਏਸ਼ਨ

ਕੁਆਂਟਮ ਮਕੈਨਿਕਸ ਵਿੱਚ ਸ਼ਰੋਡਿੰਗਰ ਸਮੀਕਰਨ ਸਾਨੂੰ ਇਹ ਦੱਸਦੀ ਹੈ ਕਿ ਕਿਸੇ ਫਿਜਿਕਲ ਸਿਸਟਮ ਦੀ ਕੁਆਂਟਮ ਦਸ਼ਾ ਸਮੇਂ ਦੇ ਅਨੁਸਾਰ ਕਿਵੇਂ ਬਦਲਦੀ ਹੈ। ਇਹ ੧੯੨੫ ਵਿੱਚ ਤਿਆਰ ਅਤੇ ੧੯੨੬ ਵਿੱਚ ਆਸਟਰੀਆ ਦੇ ਭੌਤਿਕ ਵਿਗਿਆਨੀ ਇਰਵਿਨ ਸ਼ਰੋਡਿੰਗਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ।[1] ਕਲਾਸੀਕਲ ਮਕੈਨਿਕਸ ਵਿੱਚ ਗਤੀ ਦੀ ਸਮੀਕਰਨ ਨਿਊਟਨ ਦੇ ਦੂਜੇ ਨਿਯਮ (F = ma) ਵਿੱਚ ਜਾਂ ਆਇਲਰ ਲਗਰਾਂਜੀ ਸਮੀਕਰਣ ਦੇ ਰੂਪ ਵਿੱਚ ਸਾਨੂੰ ਦੱਸਦੀ ਹੈ ਕਿ ਉਹ ਕਿਹੜਾ ਮਾਰਗ ਹੈ ਜੋ ਇੱਕ ਦਿੱਤਾ ਹੋਇਆ ਸਿਸਟਮ ਅਰੰਭਿਕ ਹਾਲਤਾਂ ਦੇ ਇੱਕ ਸੈੱਟ ਹੇਠ ਲੈ ਲਵੇਗਾ। ਪਰ ਕੁਆਂਟਮ ਮਕੈਨਿਕਸ ਦੀ ਮਿਆਰੀ ਵਿਆਖਿਆ ਵਿੱਚ ਵੇਵਫੰਕਸ਼ਨ ਸਾਨੂੰ ਫਿਜੀਕਲ ਸਟੇਟ ਦੀ ਸਾਰੀ ਜਾਣਕਾਰੀ ਦਿੰਦਾ ਹੈ। ਸ਼ਰੋਡਿੰਗਰ ਸਮੀਕਰਣ ਨਾ ਕੇਵਲ ਪਰਮਾਣੂ, ਅਣੂ, ਅਤੇ ਉਪ-ਪਰਮਾਣੂਕਣਾਂ ਦੀ ਦਸ਼ਾ ਦੀ ਜਾਣਕਾਰੀ ਦਿੰਦੀ ਹੈ ਸਗੋਂ ਮੈਕਰੋ ਸਿਸਟਮ, ਸ਼ਾਇਦ ਪੂਰੇ ਬ੍ਰਹਿਮੰਡ ਦੀ ਜਾਣਕਾਰੀ ਵੀ ਦਿੰਦੀ ਹੈ।

ਵਿਸ਼ਾ ਸੂਚੀ

ਸਮੀਕਰਨ[ਸੋਧੋ]

ਵਕਤ-ਨਿਰਭਰ ਇਕੁਏਸ਼ਨ[ਸੋਧੋ]

ਵਕਤ-ਸੁਤੰਤਰ ਇਕੁਏਸ਼ਨ[ਸੋਧੋ]

ਨਤੀਜੇ[ਸੋਧੋ]

ਕੁੱਲ ਗਤਿਜ ਅਤੇ ਸਥਿਤਿਕ ਊਰਜਾ[ਸੋਧੋ]

ਨਿਰਧਾਰੀਕਰਨ[ਸੋਧੋ]

ਨਾਪ ਅਤੇ ਅਬਿਸ਼ਚਿਤਿਤਾ[ਸੋਧੋ]

ਕੁਆਂਟਮ ਟੱਨਲਿੰਗ[ਸੋਧੋ]

ਤਰੰਗਾਂ ਦੇ ਤੌਰ ਤੇ ਕਣ[ਸੋਧੋ]

ਮਲਟੀਵਰਸ[ਸੋਧੋ]

ਵੇਵ ਫੰਕਸ਼ਨ ਦੀ ਵਿਆਖਿਆ[ਸੋਧੋ]

ਇਤਿਹਾਸਿਕ ਪਿਛੋਕੜ ਅਤੇ ਵਿਕਾਸ[ਸੋਧੋ]

ਕਣਾਂ ਲਈ ਤਰੰਗ ਸਮੀਕਰਨ[ਸੋਧੋ]

ਊਰਜਾ ਸੁਰੱਖਿਅਤਾ ਨਾਲ ਅਨੁਕੂਲਤਾ[ਸੋਧੋ]

ਰੇਖਿਕਤਾ[ਸੋਧੋ]

ਡੀ-ਬ੍ਰਗੋਲਿ ਸਬੰਧਾਂ ਨਾਲ ਅਨੁਕੂਲਤਾ[ਸੋਧੋ]

ਤਰੰਗ ਅਤੇ ਕਣ ਗਤੀ[ਸੋਧੋ]

ਗੈਰ-ਸਾਪੇਖਿਕ ਕੁਆਂਟਮ ਮਕੈਨਿਕਸ[ਸੋਧੋ]

ਵਕਤ ਸੁਤੰਤਰ[ਸੋਧੋ]

ਇੱਕ-ਅਯਾਮੀ ਉਦਾਹਰਨ[ਸੋਧੋ]

ਵਕਤ ਨਿਰਭਰ[ਸੋਧੋ]

ਹੱਲ ਵਿਧੀਆਂ[ਸੋਧੋ]

ਵਿਸ਼ੇਸ਼ਤਾਵਾਂ[ਸੋਧੋ]

ਰੇਖਿਕਤਾ[ਸੋਧੋ]

ਵਾਸਤਵਿਕ ਉਰਜਾ ਆਈਗਨ-ਅਵਸਥਾਵਾਂ[ਸੋਧੋ]

ਸਪੇਸ ਅਤੇ ਟਾਈਮ ਡੈਰੀਵੇਟਿਵ[ਸੋਧੋ]

ਪ੍ਰੋਬੇਬਿਲਿਟੀ ਦੀ ਸਥਾਨਿਕ ਸੁਰੱਖਿਅਤਾ[ਸੋਧੋ]

ਪੌਜ਼ਿਟਵ ਐਨਰਜੀ[ਸੋਧੋ]

ਡਿੱਫਿਊਜ਼ਨ ਵਿੱਚ ਵਿਸ਼ਲੇਸ਼ਣਾਤਮਿਕ ਯੋਗਦਾਨ[ਸੋਧੋ]

ਸਾਪੇਖਿਖ ਮਕੈਨਿਕਸ[ਸੋਧੋ]

ਕੁਆਂਟਮ ਫੀਲਡ ਥਿਊਰੀ[ਸੋਧੋ]

ਇਹ ਵੀ ਦੇਖੋ[ਸੋਧੋ]

ਨੋਟਸ[ਸੋਧੋ]

  1. Schrödinger, E. (1926). "An Undulatory Theory of the Mechanics of Atoms and Molecules" (PDF). Physical Review. 28 (6): 1049–1070. Bibcode:1926PhRv...28.1049S. doi:10.1103/PhysRev.28.1049. Archived from the original (PDF) on 17 December 2008. 

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]