ਸ਼ਰੱਧਾ ਆਰਯਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਰੱਧਾ ਆਰਯਾ
ਸ਼ਰੱਧਾ ਆਰਯਾ 20ਵੇਂ ਸਲਾਨਾ ਲਾਇਫ਼ ਓਕੇ ਐਵਾਰਡ 2013 ਵਿੱਚ
ਜਨਮ (1987-08-17) 17 ਅਗਸਤ 1987 (ਉਮਰ 36)[1][2]
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2004–ਹੁਣ

ਸ਼ਰੱਧਾ ਆਰਯਾ (ਜਨਮ 17 ਅਗਸਤ 1987) ਇੱਕ ਭਾਰਤੀ ਅਦਾਕਾਰਾ ਹੈ ਜਿਸ ਨੂੰ ਟੈਲੀਵਿਜ਼ਨ ਸ਼ੋਅ ਜਿਵੇਂ ਮੈਂ ਲਕਸ਼ਮੀ ਤੇਰੇ ਆਂਗਨ ਕੀ, ਤੁਮਾਰੀ ਪਾਖੀ ਅਤੇ ਡਰੀਮ ਗਰਲ ਆਦਿ ਲਾਈਫ਼ ਓਕੇ ਤੇ ਦੇਖਿਆ ਜਾ ਸਕਦਾ ਹੈ।[3] ਉਸਨੇ ਪਾਠਸ਼ਾਲਾ ਅਤੇ ਨਿਸ਼ਬਦ ਵਰਗੀਆਂ ਫਿਲਮਾਂ ਵੀ ਕੀਤੀਆਂ ਹਨ। ਆਰਯਾ ਨੇ ਕਈ ਹੋਰ ਵੱਡੀਆਂ ਕੰਪਨੀਆਂ ਦੇ ਜਿਵੇਂ ਟੀਵੀਐਸ ਸਕੂਟੀ, ਪੀਅਰਜ਼, ਜੌਨਸਨ ਐਂਡ ਜੌਨਸਨ ਸਮੇਤ ਬਹੁਤ ਸਾਰੇ ਪ੍ਰਮੁੱਖ ਮੁਹਿੰਮ ਕੀਤੇ ਹਨ।

ਜੀਵਨ [ਸੋਧੋ]

ਆਰ੍ਯਾ ਦਿੱਲੀ ਤੋਂ ਆਈ ਅਤੇ ਉੱਥੇ ਹੀ ਉਸ ਨੇ ਸਕੂਲ ਅਤੇ ਕਾਲਜ ਦੀ ਪੜ੍ਹਾਈ ਕੀਤੀ। ਉਹ ਭਾਰਤ ਦੀ ਬੇਸਟ ਸਾਈਨਸਟਾਰ ਕੀ ਖੋਜ ਵਿੱਚ ਹਿੱਸਾ ਲੈਣ ਤੋਂ ਬਾਅਦ 2005 ਵਿੱਚ ਮੁੰਬਈ ਚਲੀ ਗਈ।[4] 

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 "About Shraddha Arya". Facebook. Retrieved 21 ਅਗਸਤ 2016.
  2. Mulla, Zainab (16 ਜੁਲਾਈ 2016). "Wedding Bells! Tumhari Paakhi actress Shraddha Arya all set to get hitched". India.com. Retrieved 21 ਅਗਸਤ 2016.
  3. "'Dream Girl' actress Shraddha Arya's Osho Ashram experience in Pune". Osho News. 29 ਅਗਸਤ 2015. Retrieved 3 ਮਈ 2016.
  4. "India's Best Cinestars Ki Khoj: Will It Work This Time?". Business Insider. Retrieved 3 ਮਈ 2016.