ਸ਼ਾਂਜ਼-ਏਲੀਜ਼ੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
8e Arrt
ਸ਼ਾਂਜ਼-ਏਲੀਜ਼ੇ ਦਾ ਛਾਂਦਾਰ ਮਾਰਗ
Avenue des Champs-Élysées
Map pointer.svg
Map of Paris
ਆਹੌਂਦੀਜ਼ਮਾਂ8ਵਾਂ
ਕੁਆਟਰChamps-Élysées. Faubourg du Roule.
ਸ਼ੁਰੂਆਤਪਲਾਸ ਦ ਲਾ ਕਨਕੋਰਡ
ਅੰਤਪਲਾਸ ਚਾਰਲਸ ਦ ਗੋਲ
ਲੰਬਾਈ1,910 ਮੀ (6,270 ਫ਼ੁੱਟ)
ਚੌੜਾਈ70 ਮੀ (230 ਫ਼ੁੱਟ)
ਨਿਰਮਾਣ1670
ਨਾਮਕਰਨ2 ਮਾਰਚ 1864
Avenue des Champs-Élysées July 24, 2009 N1.jpg
The Champs-Élysées as seen from the Arc de Triomphe

The ਸ਼ਾਂਜ਼-ਏਲੀਜ਼ੇ ਦਾ ਛਾਂਦਾਰ ਮਾਰਗ(ਫ਼ਰਾਂਸੀਸੀ: Avenue des Champs-Élysées; ਫ਼ਰਾਂਸੀਸੀ ਉਚਾਰਨ: [av(ə).ny de ʃɑ̃.ze.li.ze] ( ਸੁਣੋ)) ਪੈਰਿਸ, ਫ਼ਰਾਂਸ ਵਿੱਚ ਇੱਕ ਗਲੀ ਹੈ। ਆਪਣੇ ਸਿਨੇਮਾਘਰਾਂ, ਕਾਹਵੇ ਦੀਆਂ ਦੁਕਾਨਾਂ, ਐਸ਼ੋ-ਅਰਾਮ ਦੇ ਸਮਾਨ ਅਤੇ ਚੈਸਟਨੱਟ ਰੁੱਖਾਂ ਨਾਲ਼ ਸ਼ਾਂਜ਼-ਏਲੀਜ਼ੇ ਦੁਨੀਆ ਦੀਆਂ ਸਭ ਤੋਂ ਮਸ਼ਹੂਰ ਗਲੀਆਂ 'ਚੋਂ ਅਤੇ ਮਲਕੀਅਤ ਦੇ ਸਭ ਤੋਂ ਮਹਿੰਗੇ ਹਿੱਸਿਆਂ 'ਚੋਂ ਇੱਕ ਹੈ।[1] ਕਈ ਫ਼ਰਾਂਸੀਸੀ ਸਮਾਰਕ ਜਿਵੇਂ ਕਿ ਜਿੱਤ ਦੀ ਡਾਟ ਅਤੇ ਪਲਾਸ ਦ ਲਾ ਕਨਕੋਰਡ ਵੀ ਇਸੇ ਗਲੀ ਉੱਤੇ ਸਥਿਤ ਹਨ। ਇਹ ਨਾਂ ਯੂਨਾਨੀ ਮਿਥਿਹਾਸ ਵਿਚਲੇ ਪੁਨੀਤ ਮੁਰਦਿਆਂ ਦੇ ਸਥਾਨ ਇਲੀਜ਼ੀਆਈ ਮੈਦਾਨਾਂ ਲਈ ਫ਼ਰਾਂਸੀਸੀ ਨਾਂ ਹੈ।

ਹਵਾਲੇ[ਸੋਧੋ]