ਸ਼ਾਰਜਾ (ਇਮਰਾਤ)
ਦਿੱਖ
(ਸ਼ਾਰਜਾਹ (ਇਮਰਾਤ) ਤੋਂ ਮੋੜਿਆ ਗਿਆ)
ਸ਼ਾਰਜਾ ਦੀ ਇਮਰਾਤ
إمارة الشارقةّ ਇਮਾਰਤ ਅਲ-ਸ਼ਾਰੀਕਾ | |||
|---|---|---|---|
| |||
ਯੂ.ਏ.ਈ. ਵਿੱਚ ਸ਼ਾਰਜਾ ਦਾ ਟਿਕਾਣਾ | |||
| ਦੇਸ਼ | ਸੰਯੁਕਤ ਅਰਬ ਇਮਰਾਤ | ||
| Seat | ਸ਼ਾਰਜਾ | ||
| ਉੱਪ-ਵਿਭਾਗ | |||
| ਸਰਕਾਰ | |||
| • ਕਿਸਮ | ਸੰਵਿਧਾਨਕ ਬਾਦਸ਼ਾਹੀ | ||
| • ਇਮੀਰ | ਸੁਲਤਾਨ ਬਿਨ ਮੁਹੰਮਦ ਅਲ-ਕਸੀਮੀ | ||
| ਖੇਤਰ | |||
• ਕੁੱਲ | 2,590 km2 (1,000 sq mi) | ||
| ਆਬਾਦੀ (੨੦੦੮) | |||
• ਕੁੱਲ | 8,90,669 | ||
ਸ਼ਾਰਜਾ (ਅਰਬੀ: الشارقة ਅਸ਼ ਸ਼ਰੀਕਾ-ਹ) ਸੰਯੁਕਤ ਅਰਬ ਇਮਰਾਤ (ਯੂ.ਏ.ਈ.) ਦੀਆਂ ਸੱਤ ਇਮਰਾਤਾਂ 'ਚੋਂ ਇੱਕ ਹੈ। ਇਹਦਾ ਕੁੱਲ ਰਕਬਾ ੨,੬੦੦ ਕਿ.ਮੀ.² (੧,੦੦੩ ਮੀਲ²) ਅਤੇ ਕੁੱਲ ਅਬਾਦੀ ੮੦੦,੦੦੦ (੨੦੦੮) ਹੈ।[1]
ਵਿਕੀਮੀਡੀਆ ਕਾਮਨਜ਼ ਉੱਤੇ ਸ਼ਾਰਜਾ ਨਾਲ ਸਬੰਧਤ ਮੀਡੀਆ ਹੈ।
ਹਵਾਲੇ
[ਸੋਧੋ]- ↑ "Sharjah offers demand for property investment, says Cluttons". Overseas Property Professional. August 2011. Archived from the original on 2011-09-15. Retrieved 2012-05-11.