ਸ਼ਾਹੀ ਪਨੀਰ
ਦਿੱਖ
ਸ਼ਾਹੀ ਪਨੀਰ | |
---|---|
ਸਰੋਤ | |
ਸੰਬੰਧਿਤ ਦੇਸ਼ | ਪੰਜਾਬ, ਭਾਰਤ Pakistan |
ਕਾਢਕਾਰ | ਮੁਗਲ ਸਾਮਰਾਜ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਪਨੀਰ, ਕਰੀਮ, ਟਮਾਟਰ ਅਤੇ ਮਸਾਲੇ |
ਸ਼ਾਹੀ ਪਨੀਰ ਉੱਤਰ ਭਾਰਤ ਦਾ ਭੋਜਨ ਹੈ ਜੋ ਕੀ ਪਨੀਰ ਤੋ ਬਣਾਇਆ ਜਾਂਦਾ ਹੈ।[1] ਸ਼ਾਹੀ ਪਨੀਰ ਨੂੰ ਕਰੀਮ, ਟਮਾਟਰ ਅਤੇ ਮਸਾਲੇ ਦੀ ਬਣੀ ਮੋਟੀ ਗਰੇਵੀ ਵਿੱਚ ਪਨੀਰ ਨੂੰ ਪਕਾਕੇ ਬਣਾਇਆ ਜਾਂਦਾ ਹੈ। ਇਸ ਨਾਲ ਮਿਲਦੇ ਜੁਲਦੇ ਪਕਵਾਨ ਕੜਾਈ ਪਨੀਰ ਅਤੇ ਪਨੀਰ ਮਖਣੀ ਹਨ।
ਸਮੱਗਰੀ
[ਸੋਧੋ]250 ਗ੍ਰਾਮ ਪਨੀਰ, 3 ਚਮਚ ਘੀ, 1 ਪਿਆਜ (ਲੰਬਾ ਕੱਟਿਆ ਹੋਇਆ), ½ਇੰਚ ਅਦਰਕ, 2 ਹਰੀ ਮਿਰਚ, 4 ਟਮਾਟਰ, 2 ਮੋਤੀ ਇਲਆਚੀ, ¼ ਕਪ ਦਹੀ, ½ ਚਮਚ ਲਾਲ ਮਿਰਚ, ½ਚਮਚ ਗਰਮ ਮਸਾਲਾ,ਲੂਣ, ½ ਕ ਦੁੱਧ, 2 ਚਮਚ ਟਮਾਟਰ ਦੀ ਸਾਸ।
ਵਿਧੀ
[ਸੋਧੋ]- ਪਨੀਰ ਨੂੰ 2 ਇੰਚ ਦੇ ਟੁਕੜਿਆਂ ਵਿੱਚ ਕੱਟ ਲੋ।
- ਇੱਕ ਕੜਾਹੀ ਵਿੱਚ ਅੱਧਾ ਘੀ ਪਕੇ ਪਿਆਜ, ਅਦਰਕ, ਹਰੀ ਮਿਰਚ, ਮੋਟੀ ਇਲਆਚੀ ਪਾ ਦੋ।
- 3-4 ਮਿੰਟ ਤਲਕੇ ਟਮਾਟਰ ਪਾ ਦੋ ਅਤੇ 5-7 ਮਿੰਟ ਲਈ ਢੱਕ ਦੋ। ਫੇਰ ਦਹੀ ਪਾਕੇ 5 ਮਿੰਟ ਪਕਾਓ ਅਤੇ 1/2 ਪਿਆਲਾ ਜਾਂ ਕਪ ਪਾਣੀ ਪਾਕੇ ਠੰਡਾ ਹੋਣ ਲਈ ਰੱਖ ਦੋ।
- ਉਸ ਤੋਂ ਬਾਅਦ ਗਰਾਇਨਡਰ ਵਿੱਚ ਪਾਕੇ ਮਹੀਨ ਪੀਸ ਲੋ।
- ਹੁਣ ਕੜਾਹੀ ਵਿੱਚ ਬੱਚਿਆ ਹੋਇਆ ਘੀ ਪਕੇ ਗਰਮ ਕਰਲੋ ਅਤੇ ਗਰੇਵੀ ਪਾ ਦੋ।
- ਜਦ ਤੱਕ ਗਰੇਵੀ ਗਾੜੀ ਨਾ ਹੋ ਜਾਵੇ ਤਦ ਤੱਕ ਪਕਾਓ।
- ਫੇਰ ਦੁੱਧ ਅਤੇ ਪਨੀਰ ਪਾਕੇ 3-4 ਮਿੰਟ ਪਕਾਓ।
- ਕਟੇ ਹਰੇ ਧਨੀਆ ਅਤੇ ਕੱਦੂਕਸ ਪਨੀਰ ਪਾਕੇ ਇਹ ਚਖਣ ਲਈ ਤਿਆਰ ਹੈ।
ਹਵਾਲੇ
[ਸੋਧੋ]- ↑ "Shahi Paneer: The taste of North India". http://tastyfix.com. Archived from the original on 2020-11-28. Retrieved 2016-07-04.
{{cite web}}
: External link in
(help); Unknown parameter|website=
|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |