ਸ਼ਿਫਾ ਗਵਾਲੀਅਰ
ਦਿੱਖ
ਸ਼ਿਫਾ ਗਵਾਲੀਅਰ | |
---|---|
ਜਨਮ | ਸ਼ਿਫਾ ਗਵਾਲੀਅਰ 1912 ਗਵਾਲੀਅਰ, [ਗਵਾਲੀਅਰ ਰਾਜ]] |
ਮੌਤ | 1968 (ਉਮਰ 56) |
ਪੇਸ਼ਾ | ਕਵੀ |
ਸ਼ਿਫਾ ਗਵਾਲੀਅਰ (1912-1968) ਇੱਕ ਉਰਦੂ ਕਵੀ ਸੀ। ਉਸ ਨੇ ਗ਼ਜ਼ਲਾਂ ਅਤੇ ਨਜ਼ਮਾਂ ਲਿਖੀਆਂ ਹਨ।[1]
ਜੀਵਨ
[ਸੋਧੋ]ਸ਼ਿਫਾ ਗਵਾਲੀਅਰ ਦਾ ਜਨਮ ਗਵਾਲੀਅਰ, (ਗਵਾਲੀਅਰ ਰਾਜ) ਵਿੱਚ ਹੋਇਆ ਸੀ [ਹਵਾਲਾ ਲੋੜੀਂਦਾ]। ਉਹ ਉਰਦੂ ਕਵੀ ਸੀਮਾਬ ਅਕਬਰਾਬਾਦੀ ਦਾ ਚੇਲਾ ਸੀ [ਹਵਾਲਾ ਲੋੜੀਂਦਾ] ਸੀ। ਉਸ ਨੇ ਤਿੰਨ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ। ਮੱਧ ਪ੍ਰਦੇਸ਼ ਉਰਦੂ ਅਕਾਦਮੀ ਨੇ ਸਾਲਾਨਾ ਸ਼ਿਫਾ ਗਵਾਲੀਅਰ ਪੁਰਸਕਾਰ ਨੂੰ ਸਾਹਿਤਕ ਪੁਰਸਕਾਰ ਵਜੋਂ ਸਥਾਪਿਤ ਕੀਤਾ ਹੈ, ਜੋ ਪਹਿਲੀ ਵਾਰ 2010 ਵਿੱਚ ਦਿੱਤਾ ਗਿਆ ਸੀ।[2][3]
ਇਹ ਵੀ ਦੇਖੋ
[ਸੋਧੋ]ਪੁਸਤਕ ਸੂਚੀ
[ਸੋਧੋ]- ਆਇਤ-ਏ-ਸ਼ਿਫਾ
- ਨਬਜ਼-ਏ-ਹਿਆਤ
- ਜ਼ਖਮ-ਏ-ਗੁਲ
ਹਵਾਲੇ
[ਸੋਧੋ]- ↑ "URDU AUTHORS : DATE LIST.S.No.1968". Urdu Council.Nic.In. 2006-05-31. Archived from the original on 2012-03-01. Retrieved 2012-08-18.
- ↑ "Item No. 16 of the list which is printed in Hindi language". Madhya Pradesh Urdu Academy. Archived from the original on 2014-04-21. Retrieved 2012-08-18.
{{cite web}}
: Unknown parameter|dead-url=
ignored (|url-status=
suggested) (help) - ↑ "Literary awards". Madhya Pradesh Urdu Academy. Archived from the original on 8 August 2014. Retrieved 2012-08-18.