ਸ਼ਿਲਪਾ ਸ਼ੁਕਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਿਲਪਾ ਸ਼ੁਕਲਾ
Shilpa Shukla at the audio release of 'Bhindi Baazaar Inc.'.jpg
2011 ਵਿੱਚ ਸ਼ਿਲਪਾ ਸ਼ੁਕਲਾ
ਜਨਮ22 ਫਰਵਰੀ 1982
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2003-ਹੁਣ ਤੱਕ

ਸ਼ਿਲਪਾ ਸ਼ੁਕਲਾ ਇੱਕ ਭਾਰਤੀ ਥੀਏਟਰ, ਟੀ.ਵੀ. ਅਤੇ ਬਾਲੀਵੁੱਡ ਫ਼ਿਲਮ ਅਦਾਕਾਰਾ ਹੈ। ਇਹ 2007 ਵਿੱਚ ਬਣੀ ਫਿਲਮ ਚੱਕ ਦੇ ਇੰਡੀਆ ਲਈ ਅਤੇ 2013 ਵਿੱਚ ਬਣੀ ਫਿਲਮ ਬੀ.ਏ. ਪਾਸ ਵਿੱਚ ਆਪਣੀ ਭੂਮਿਕਾ ਲਈ ਜਾਣੀ ਜਾਂਦੀ ਹੈ।