ਸ਼ਿਲਪਾ ਸ਼ੈਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਿਲਪਾ ਸ਼ੈਟੀ
Shilpa.Shetty
2013 ਵਿੱਚ ਸ਼ਿਲਪਾ ਸ਼ੈਟੀ
ਜਨਮ (1975-06-08) 8 ਜੂਨ 1975 (ਉਮਰ 44)
ਮੈਂਗਲੋਰ, ਕਰਨਾਟਕ, ਭਾਰਤ
ਪੇਸ਼ਾਅਦਾਕਾਰਾ, ਨਿਰਮਾਤਾ, ਮਾਡਲ
ਸਰਗਰਮੀ ਦੇ ਸਾਲ1991–ਹੁਣ ਤੱਕ
ਸਾਥੀਰਾਜ ਕੁੰਦਰਾ (ਵਿ. 2009)
ਬੱਚੇ1
ਸੰਬੰਧੀਸ਼ਮਿਤਾ ਸ਼ੈਰੀ (ਭੈਣ)

ਸ਼ਿਲਪਾ ਸ਼ੈਟੀ (ਕੰਨੜ: ಶಿಲ್ಪಾ ಶೆಟ್ಟಿ; ਜਨਮ 8 ਜੂਨ 1975), ਜਿਸ ਦਾ ਵਿਆਹ ਦਾ ਨਾਮ ਸ਼ਿਲਪਾ ਸ਼ੈਟੀ ਕੁੰਦਰਾ ਹੈ ਇੱਕ ਭਾਰਤੀ ਫਿਲਮ ਅਦਾਕਾਰਾ, ਨਿਰਮਾਤਾ ਅਤੇ ਸਾਬਕਾ ਮਾਡਲ ਹੈ ਅਤੇ ਉਸਨੇ ਬ੍ਰਿਟਿਸ਼ ਟੈਲੀਵੀਯਨ ਦੀ ਲੜੀ, ਸੇਲਿਬ੍ਰਿਟੀ, ਬਿੱਗ ਬ੍ਰਦਰ 5 ਵਿੱਚ ਜਿੱਤ ਪ੍ਰਾਪਤ ਕੀਤੀ। ਮੁੱਖ ਤੌਰ ਤੇ ਉਹ ਹਿੰਦੀ ਫਿਲਮ ਅਦਾਕਾਰਾ ਨਾਲ ਜਾਣੀ ਜਾਂਦੀ ਹੈ ਪਰ ਉਸਨੇ ਤੇਲਗੂ, ਤਾਮਿਲ ਅਤੇ ਕੰਨੜ ਭਾਸ਼ਾ ਦੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਸ਼ਿਲਪਾ ਭਾਰਤ ਦੀ ਪ੍ਰਸਿੱਧ ਫਿਲਮੀ ਅਦਾਕਾਰਾਂ ਵਿਚੋਂ ਇੱਕ ਹੈ। ਸ਼ਿਲਪਾ ਬਹੁਤ ਸਾਰੇ ਪੁਰਸਕਾਰ ਵੀ ਜਿੱਤ ਚੁੱਕੀ ਹੈ, ਜਿਸ ਵਿੱਚ ਚਾਰ ਫਿਲਮਫੇਅਰ ਪੁਰਸਕਾਰ ਨਾਮਜ਼ਦਗੀ ਵੀ ਸ਼ਾਮਿਲ ਹੈ।

ਮੁਢਲਾ ਜੀਵਨ ਅਤੇ ਮਾਡਲਿੰਗ ਕੈਰੀਅਰ[ਸੋਧੋ]

ਸ਼ਿਲਪਾ ਸ਼ੈਟੀ ਦਾ ਜਨਮ 8 ਜੂਨ 1975 ਨੂੰ ਮੰਗਲੋਰੇ[1][2] ਵਿੱਚ ਹੋਇਆ। ਉਸ ਦੇ ਪਿਤਾ ਸੁਰੇਂਦਰ ਅਤੇ ਉਸ ਦੀ ਮਾਤਾ ਸੁਨੰਦਾ ਦੋਨੋ ਨਿਰਮਾਤਾ ਦੇ ਤੌਰ ਉੱਤੇ ਪਾਣੀ ਕੈਪਸ ਲਈ ਫਾਰਮਾਸਿਊਟੀਕਲ ਉਦਯੋਗ ਚਲਾਉਂਦੇ ਹਨ। ਸੁਨੰਦਾ ਨੇ ਸ਼ਿਲਪਾ ਦੀ ਫਿਲਮ ਇੰਡੋ-ਚੀਨੀ ਨਾਟਕ ਦੀ ਡੀਜਾਇਰ  ਵੀ ਨਿਰਦੇਸ਼ ਕੀਤੀ ਜੋ ਜਨਤਕ ਨਹੀਂ ਹੋ ਸਕੀ। ਉਸ ਦੀ ਛੋਟੀ ਭੈਣ, ਸ਼ਮਿਤਾ ਸ਼ੈਟੀ ਵੀ ਇੱਕ ਬਾਲੀਵੁੱਡ ਅਦਾਕਾਰਾ ਹੈ। ਫਿਲਮ ਫਰੇਬ (2005) ਵਿੱਚ ਦੋਨਾਂ ਨੇ ਹੀ ਭੂਮਿਕਾ ਕੀਤੀ ਹੈ। ਮੁੰਬਈ ਵਿੱਚ ਸ਼ੈਟੀ ਸੰਤ. ਅੰਥਣੀ ਗਰਲ ਹਾਈ ਸਕੂਲ, ਚੇਮਬੂਰ ਅਤੇ ਕਾਲਜ ਦੀ ਪੜਾਈ ਪੋਡਰ ਕਾਲਜ, ਮਟੁੰਗਾਂ ਵਿੱਚ ਕੀਤੀ। ਸ਼ਿਲਪਾ ਨੇ ਭਰਤਨਾਟਿਅਮ ਡਾਂਸ ਦੀ ਸਿਖਲਾਈ ਲਈ ਹੋਈ ਹੈ। ਉਹ ਸਕੂਲ ਦੀ ਵਾਲੀਬਾਲ ਟੀਮ ਦੀ ਕੈਪਟਨ ਸੀ ਅਤੇ ਬਲੈਕ ਬੈਲਟ ਪ੍ਰਾਪਤ ਕੀਤ ਜੋ ਕੀ ਉਸਨੂੰ ਕਰਾਟੇ ਵਿੱਚ ਹਾਸਿਲ ਹੋਈ, ਅਜਕਲ ਓਹ ਡਾਂਸ ਸਪੋਰਟਸ ਦੀ ਮਾਹਿਰ ਅਤੇ ਉਤਸ਼ਾਹੀ ਦੇਣ ਦਾ ਕੰਮ ਕਰਦੀ ਹੈ।[3]

ਟੈਲੀਵਿਜ਼ਨ ਰੂਪ[ਸੋਧੋ]

ਫਿਲਮੋਗ੍ਰਾਫੀ[ਸੋਧੋ]

ਸਾਲ ਫਿਲਮ
ਭੂਮਿਕ ਭਾਸ਼ Source
1993 ਬਾਜ਼ੀਗਰ ਸੀਮਾ ਚੋਪੜਾ ਹਿੰਦੀ
1994 ਆਗ ਬਿਜਲੀ ਹਿੰਦੀ
1994 ਮੈਂ ਖਿਲਾੜੀ ਤੂੰ ਅਨਾੜੀ ਮੋਨਾ/ਬਸੰਤੀ ਹਿੰਦੀ
1994 ਆਓ ਪਿਆਰ ਕਰੇ ਛਾਆ ਹਿੰਦੀ
1995 Gambler Ritu Hindi
1995 Hathkadi Neha Hindi
1996 Mr. Romeo Shilpa Tamil
1996 Chhote Sarkar Seema Hindi
1996 Himmat Nisha Hindi
1996 Sahasa Veerudu Sagara Kanya Bangaru Telugu
1997 Prithvi Neha / Rashmi Hindi
1997 Insaaf Divya Hindi
1997 Zameer: The Awakening of a Soul Roma Khurana Hindi
1997 Auzaar Prathna Thakur Hindi
1997 Veedevadandi Babu Nandhana Telugu
1998 Pardesi Babu Chinni Malhotra Hindi
1998 Aakrosh Komal Hindi
1998 Preethsod Thappa Chandana (Chandu) Kannada
1999 Jaanwar Mamta Hindi
1999 Shool Unknown Hindi Special appearance in song "UP Bihar Lootne"
1999 Lal Baadshah Parvati Hindi
2000 Azad Kanaka Mahalakshmi Telugu
2000 Dhadkan Anjali Hindi
2000 Tarkieb Preeti Sharma Hindi
2000 Kushi Macarena Tamil
2000 Jung Tara Hindi
2001 Indian Anjali Rajshekar Azad Hindi
2001 Bhalevadivi Basu Shilpa Telugu
2002 Karz Sapna Hindi
2002 Rishtey Vaijanti Hindi
2002 Hathyar Gauri Shivalkar Hindi
2002 Chor Machaaye Shor Kaajal Hindi
2002 Badhaai Ho Badhaai Radha/Banto Betty Hindi
2002 Junoon Manisha Hindi
2003 Ondagona Baa Belli Kannada
2003 Darna Mana Hai Gayathri Hindi
2004 Phir Milenge Tamanna Sahani Hindi
2004 Garv: Pride and Honour Jannat Hindi
2005 Dus Aditi Hindi
2005 Fareb Neha Hindi
2005 Khamosh: Khauff Ki Raat Sonia Hindi
2005 Auto Shankar Maya Kannada
2006 Shaadi Karke Phas Gaya Yaar Ahana Hindi
2007 Life in a... Metro Shikha Hindi
2007 Apne Simran Hindi
2007 Om Shanti Om Herself Hindi Cameo appearance in the song "Deewangi Deewangi"
2008 Dostana Unknown Hindi Special appearance in the song "Shut Up & Bounce"
2014 Dishkiyaoon Herself Hindi Also Producer

Special appearance in song "Tu Mere Type Ka Nahi Hai"

ਇਹ ਵੀ ਵੇਖੋ[ਸੋਧੋ]

  • ਭਾਰਤੀ ਫਿਲਮ ਅਭਿਨੇਤਰੀਆਂ ਦੀ ਸੂਚੀ

ਹਵਾਲੇ[ਸੋਧੋ]

  1. Davis, Maggie (8 June 2016). "Shilpa Shetty birthday special: See how Raj Kundra is treating his ladylove as she turns 41!". India.com. Retrieved 6 November 2016. 
  2. Indo-Asian News Service (5 September 2014). "Shilpa Shetty Opens Spa Centre in Suburb Where She Spent Childhood". NDTV. Retrieved 6 November 2016. 
  3. "C4 Profile". channel4.com. Retrieved 19 January 2007.