ਸ਼ਿਵਨਾਥ ਸਿੰਘ
ਦਿੱਖ
| ਨਿੱਜੀ ਜਾਣਕਾਰੀ | |
|---|---|
| ਜਨਮ | ਜੁਲਾਈ 11, 1946 Majharia, Buxar, India |
| ਮੌਤ | ਜੂਨ 6, 2003 (ਉਮਰ 56) ਜਮਸ਼ੇਦਪੁਰ, ਭਾਰਤ |
| ਖੇਡ | |
| ਦੇਸ਼ | |
| ਖੇਡ | Athletics |
| ਇਵੈਂਟ | 5000 ਮੀਟਰ, 10000 ਮੀਟਰ, Marathon |
| ਪ੍ਰਾਪਤੀਆਂ ਅਤੇ ਖ਼ਿਤਾਬ | |
| ਨਿੱਜੀ ਬੈਸਟ | 10000 m: 28:58.1 (1978)[1] marathon: 2:12 (1978) NR |
| 25 ਨਵੰਬਰ 2018 ਤੱਕ ਅੱਪਡੇਟ | |
ਸ਼ਿਵਨਾਥ ਸਿੰਘ (11 ਜੁਲਾਈ, 1946 - 6 ਜੂਨ, 2003) ਬਿਹਾਰ ਦਾ ਜੰਮਪਲ, ਭਾਰਤੀ ਫ਼ੌਜ ਦਾ ਏਸ਼ੀਆ ਚੈਂਪੀਅਨ ਲੰਬੀਆਂ ਦੌੜਾਂ ਦਾ ਦੌੜਾਕ ਸੀ। ਉਸਦਾ ਜਨਮ 11ਜੁਲਾਈ,1946 ਨੂੰ ਮਝਰੀਆ, ਬਕਸਰ, ਬਿਹਾਰ (ਭਾਰਤ) ਵਿੱਚ ਹੋਇਆ ਸੀ। ਹੈਪੇਟਾਇਟਸ-ਬੀ ਕਾਰਣ ਲੰਮਾ ਸਮਾਂ ਬਿਮਾਰ ਰਹਿਣ ਦੇ ਨਾਲ ਜਮਸ਼ੇਦਪੁਰ ਵਿੱਚ ਉਸਦੀ ਮੌਤ ਹੋ ਗਈ। ਪਰ ਅੱਜ ਤੱਕ ਮੈਰਾਥਨ ਦੌੜ ਭਾਰਤ ਦਾ ਰਾਸ਼ਟਰੀ ਰਿਕਾਰਡ ਉਸਦੇ ਨਾਮ ਹੈ। ਇਹ ਰਿਕਾਰਡ ਉਸ ਨੇ 1978 ਵਿੱਚ ਰੱਖਿਆ ਸੀ।[2]
ਹਵਾਲੇ
[ਸੋਧੋ]- ↑ ਫਰਮਾ:Iaaf name
- ↑ "Shivnath Singh was a brave runner with a heart of gold". timesofindia.indiatimes.com. TOI. Retrieved 25 November 2018.