ਸ਼ਿਵਰਾਜ ਪਾਟਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸ਼ਿਵਰਾਜ ਵਿਸ਼ਵਨਾਥ ਪਾਟਿਲ
शिवराज विश्वनाथ पाटील
Shivraj Patil.jpg
Governor of Punjab and Administrator of Chandigarh
ਅਹੁਦੇਦਾਰ
ਅਹੁਦਾ ਸੰਭਾਲਿਆ
22 ਜਨਵਰੀ 2010
ਪਿਛਲਾ ਅਹੁਦੇਦਾਰ Sunith Francis Rodrigues
Minister for Home Affairs
ਅਹੁਦੇ 'ਤੇ
22 ਮਈ 2004 – 30 ਨਵੰਬਰ 2008[1]
ਪ੍ਰਧਾਨ ਮੰਤਰੀ Manmohan Singh
ਪਿਛਲਾ ਅਹੁਦੇਦਾਰ Lal Krishna Advani
ਅਗਲਾ ਅਹੁਦੇਦਾਰ P. Chidambaram
Speaker of Lok Sabha
ਅਹੁਦੇ 'ਤੇ
10 ਜੁਲਾਈ 1991 – 22 ਮਈ 1996
ਪਿਛਲਾ ਅਹੁਦੇਦਾਰ Rabi Ray
ਅਗਲਾ ਅਹੁਦੇਦਾਰ P.A. Sangma
Minister of Defence
ਅਹੁਦੇ 'ਤੇ
15 January 1980 – 2 December 1989
ਪ੍ਰਧਾਨ ਮੰਤਰੀ Indira Gandhi
Rajiv Gandhi
ਪਿਛਲਾ ਅਹੁਦੇਦਾਰ Pranab Mukherjee
ਅਗਲਾ ਅਹੁਦੇਦਾਰ Shankarrao Chavan
ਨਿੱਜੀ ਵੇਰਵਾ
ਜਨਮ (1935-10-12) 12 ਅਕਤੂਬਰ 1935 (ਉਮਰ 80)
Latur, Hyderabad State (now Maharashtra, India)
ਸਿਆਸੀ ਪਾਰਟੀ Indian National Congress
ਕਿੱਤਾ Politician

ਸ਼ਿਵਰਾਜ ਵਿਸ਼ਵਨਾਥ ਪਾਟਿਲ (ਜਨਮ 12 ਅਕਤੂਬਰ 1935) ਇੱਕ ਭਾਰਤੀ ਸਿਆਸਤਦਾਨ ਤੇ ਪੰਜਾਬ ਦੇ ਗਵਰਨਰ ਅਤੇ 2010 ਤੋਂ ਚੰਡੀਗੜ੍ਹ ਦਾ ਪ੍ਰਸ਼ਾਸਕ ਹੈ। ਇਹ 11ਵੀਂ ਲੋਕ ਸਭਾ ਵਿੱਚ 1991 ਤੋਂ ਲੈ ਕੇ 1996 ਤੱਕ ਸਪੀਕਰ ਰਹੇ ਅਤੇ 2004 ਤੋਂ 2008 ਵਿੱਚ ਮਨਮੋਹਨ ਸਿੰਘ ਦੀ ਕੈਬੀਨੇਟ ਵਿੱਚ ਘਰੇਲੂ ਮਾਮਲਿਆ ਦਾ ਯੂਨੀਅਨ ਮੰਤਰੀ ਰਿਹਾ। 1980 ਦੌਰਾਨ ਇਹ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੇ ਕੈਬਿਨੇਟ ਵਿੱਚ ਰੱਖਿਆ ਮੰਤਰੀ ਰਿਹਾ।

30 ਨਵੰਬਰ 2008 ਵਿੱਚ ਉਸਨੇ ਗ੍ਰਹਿ ਮੰਤਰੀ ਦੇ ਪਦ ਤੋਂ ਅਸਤੀਫ਼ਾ ਦਿੱਤਾ।

ਹਵਾਲੇ[ਸੋਧੋ]

  1. Home Minister Shivraj Patil steps down. Ibnlive.in.com. Retrieved on 29 December 2011.
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png