ਸ਼ਿਵਰਾਜ ਸਿੰਘ ਚੌਹਾਨ
ਮਾਣਯੋਗ ਸ਼ਿਵਰਾਜ ਸਿੰਘ ਚੌਹਾਨ | |
---|---|
![]() ਚੌਹਾਨ 2010 ਵਿੱਚ | |
ਮੱਧ ਪ੍ਰਦੇਸ਼ ਦੇ 18ਵੇਂ ਮੁੱਖ ਮੰਤਰੀ | |
ਦਫ਼ਤਰ ਵਿੱਚ 29 ਨਵੰਬਰ 2005 ਤੋਂ | |
ਸਾਬਕਾ | ਬਾਬੂਲਾਲ ਗੌਰ |
ਹਲਕਾ | ਬੁਧਨੀ, ਵੀਦੀਸ਼ਾ |
ਨਿੱਜੀ ਜਾਣਕਾਰੀ | |
ਜਨਮ | ਬੁਧਨੀ , ਸੇਹੋਰ, ਮੱਧ ਪ੍ਰਦੇਸ਼ | 5 ਮਾਰਚ 1959
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਪਤੀ/ਪਤਨੀ | ਸਾਧਨਾ ਚੌਹਾਨ |
ਸੰਤਾਨ | 2 ਬੇਟੇ |
ਰਿਹਾਇਸ਼ | ਭੋਪਾਲ |
ਸ਼ਿਵਰਾਜ ਸਿੰਘ ਚੌਹਾਨ (ਜਨਮ 5 ਮਾਰਚ 1959) ਮੱਧ ਪ੍ਰਦੇਸ਼ ਦਾ 18ਵਾਂ ਅਤੇ ਮੌਜੂਦਾ ਮੁੱਖ ਮੰਤਰੀ ਹੈ। ਉਹ ਬਾਬੂਲਾਲ ਗੌਰ ਦੀ ਥਾਂ ਤੇ 29 ਨਵੰਬਰ 2005 ਵਿੱਚ ਮੁੱਖ ਮੰਤਰੀ ਬਣਿਆ ਸੀ। ਭਾਰਤੀ ਜਨਤਾ ਪਾਰਟੀ ਦੇ ਮੈਂਬਰ ਦੇ ਰੂਪ ਵਿੱਚ ਉਹ ਪਾਰਟੀ ਦੀ ਮੱਧ ਪ੍ਰਦੇਸ਼ ਯੂਨਿਟ ਦਾ ਸੈਕਟਰੀ ਅਤੇ ਪ੍ਰਧਾਨ ਰਿਹਾ। ਉਸਨੇ 13 ਸਾਲ ਦੀ ਉਮਰ ਵਿੱਚ ਉਹ ਰਾਸ਼ਟਰੀਆ ਸਵੈਮ ਸੇਵਕ ਸੰਘ ਦਾ ਮੈਂਬਰ ਬਣ ਗਿਆ ਸੀ। ਉਹ ਵੀਦੀਸ਼ਾ ਤੋਂ ਪੰਜ ਵਾਰ ਲੋਕ ਸਭਾ ਦਾ ਵੀ ਮੈਂਬਰ ਰਿਹਾ। ਹੁਣ ਉਹ ਹਲਕਾ ਬੁਧਨੀ, ਜ਼ਿਲ੍ਹਾ ਸੇਹੋਰ ਦੀ, ਐਮ.ਪੀ ਅਸੈਂਬਲੀ ਵਿੱਚ ਪ੍ਰਤੀਨਿਧਤਾ ਕਰਦਾ ਹੈ[1]।
ਉਸਨੇ 2007 ਵਿੱਚ ਭਰੂਣ ਹੱਤਿਆ ਨੂੰ ਰੋਕਣ ਲਈ ਲਾਡਲੀ ਲਕਸ਼ਮੀ ਯੋਜਨਾ, ਕੰਨਿਆਦਾਨ ਯੋਜਨਾ ਅਤੇ ਜਨਨੀ ਸੁਰਕਸ਼ਾ ਯੋਜਨਾ ਬਣਾਈ।[2]
ਹਵਾਲੇ[ਸੋਧੋ]
- ↑ "Biography". Retrieved 28 October 2013.
- ↑ "The secret of Shivraj Singh Chauhan's success". Rediff. Retrieved 27 April 2009.
![]() |
ਵਿਕੀਮੀਡੀਆ ਕਾਮਨਜ਼ ਉੱਤੇ Shivraj Singh Chauhan ਨਾਲ ਸਬੰਧਤ ਮੀਡੀਆ ਹੈ। |