ਸ਼ਿਵ ਜਯੰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ
ਛਤਰਪਤੀ ਸ਼ਿਵਾਜੀ ਮਹਾਰਾਜ
ਅਧਿਕਾਰਤ ਨਾਮਛਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ
ਵੀ ਕਹਿੰਦੇ ਹਨਸ਼ਿਵਾਜੀ ਜਯੰਤੀ, ਛਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ
ਮਨਾਉਣ ਵਾਲੇਸਮੁਦਾਇਕ, ਇਤਿਹਾਸਕ ਸਮਾਰੋਹ
ਕਿਸਮਸਮਾਜਿਕ
ਮਹੱਤਵਸ਼ਿਵਾਜੀ ਦਾ ਜਨਮ ਦਿਵਸ
ਜਸ਼ਨ1 ਦਿਨ
ਮਿਤੀ19 ਫ਼ਰਵਰੀ (ਜੂਲੀਅਨ ਤਾਰੀਖ ਅਨੁਸਾਰ)
ਬਾਰੰਬਾਰਤਾਸਲਾਨਾ

ਸ਼ਿਵਾਜੀ ਜਯੰਤੀ ਭਾਰਤ ਦੇ ਮਹਾਰਾਸ਼ਟਰ ਰਾਜ ਦਾ ਤਿਉਹਾਰ ਹੈ। ਇਸ ਦਿਨ ਜਨਤਕ ਛੁੱਟੀ ਹੁੰਦੀ ਹੈ। ਇਹ ਤਿਉਹਾਰ 19 ਫ਼ਰਵਰੀ ਨੂੰ (ਜੂਲੀਅਨ ਤਾਰੀਖ ਦੇ ਅਨੁਸਾਰ) ਸ਼ਿਵਾਜੀ ਦੇ ਜਨਮ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜੋ ਪਹਿਲੇ ਛਤਰਪਤੀ ਅਤੇ ਮਰਾਠਾ ਸਾਮਰਾਜ ਦੇ ਬਾਨੀ ਸਨ। ਕੁਝ ਲੋਕ ਮਹਾਰਾਸ਼ਟਰ ਵਿੱਚ ਹਿੰਦੂ ਕੈਲੰਡਰ ਦੁਆਰਾ ਇਸ ਦਿਨ ਨੂੰ ਮਨਾਉਂਦੇ ਹਨ। [1] [2]

ਇਤਿਹਾਸ[ਸੋਧੋ]

ਸੰਨ 1869 ਵਿਚ ਜੋਤੀਰਾਓ ਫੁੱਲੇ ਨੇ ਰਾਏਗੜ੍ਹ ਵਿਖੇ ਸ਼ਿਵਾਜੀ ਦੇ ਮਕਬਰੇ ਦੀ ਖੋਜ ਕੀਤੀ ਅਤੇ ਆਪਣੀ ਜ਼ਿੰਦਗੀ ਦਾ ਸਭ ਤੋਂ ਲੰਬਾ ਬਿਰਤਾਂਤ ਲਿਖਿਆ। ਸ਼ਿਵ ਜਯੰਤੀ ਦੀ ਸ਼ੁਰੂਆਤ ਜੋਤੀਰਾਓ ਫੂਲੇ ਨੇ 1870 ਵਿੱਚ ਪੁਣੇ ਵਿੱਚ ਹੋਏ ਪਹਿਲੇ ਸਮਾਗਮ ਨਾਲ ਕੀਤੀ ਸੀ। ਉਸ ਸਮੇਂ ਤੋਂ ਸ਼ਿਵ ਜਯੰਤੀ ਦਾ ਵਿਸ਼ਾਲ ਪੱਧਰ 'ਤੇ ਵਿਸਥਾਰ ਹੋਇਆ। 20 ਵੀਂ ਸਦੀ ਵਿੱਚ, ਬਾਬਾ ਸਾਹਿਬ ਅੰਬੇਦਕਰ ਨੇ ਵੀ ਸ਼ਿਵ ਜਯੰਤੀ ਮਨਾਈ, (19 ਫਰਵਰੀ, ਜੂਲੀਅਨ ਤਾਰੀਖ ਅਨੁਸਾਰ) ਦੋ ਵਾਰ ਸ਼ਿਵ ਜਯੰਤੀ ਦੇ ਪ੍ਰੋਗਰਾਮ ਦਾ ਪ੍ਰਧਾਨ ਸੀ।

ਹਵਾਲੇ[ਸੋਧੋ]

  1. Pagadi, Shivaji 1983, p. 98: "It was a bid for Hindawi Swarajya (Indian rule), a term in use in Marathi sources of history."
  2. Smith, Wilfred C. (1981), On Understanding Islam: Selected Studies, Walter de Gruyter, ISBN 978-3-11-082580-0