ਸ਼ੁਭਮਨ ਗਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ੁਭਮਨ ਗਿੱਲ
Shubman Gill.jpg
ਨਿੱਜੀ ਜਾਣਕਾਰੀ
ਜਨਮ (1999-09-08) 8 ਸਤੰਬਰ 1999 (ਉਮਰ 22)
ਫ਼ਾਜ਼ਿਲਕਾ, ਪੰਜਾਬ, ਭਾਰਤ
ਬੱਲੇਬਾਜ਼ੀ ਦਾ ਅੰਦਾਜ਼ਸੱਜੂ-ਬੱਲੇਬਾਜ
ਗੇਂਦਬਾਜ਼ੀ ਦਾ ਅੰਦਾਜ਼ਸੱਜੇ-ਹੱਥੀਂ ਆਫ਼ਬਰੇਕ
ਭੂਮਿਕਾਮੱਧਵਰਤੀ ਬੱਲੇਬਾਜ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2018ਕੋਲਕਾਤਾ ਨਾਈਟ ਰਾਈਡਰਜ਼
ਸਰੋਤ: ਕ੍ਰਿਕਇੰਫ਼ੋ, 3 ਫਰਵਰੀ 2018

ਸ਼ੁਭਮਨ ਗਿੱਲ (ਜਨਮ 8 ਸਤੰਬਰ 1999) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ।[1] ਫਰਵਰੀ 2017 ਵਿੱਚ, ਉਹ ਭਾਰਤੀ ਅੰਡਰ-19 ਟੀਮ ਦਾ ਹਿੱਸਾ ਸੀ।[2][3][4] ਉਸਨੇ ਲਿਸਟ ਏ ਕ੍ਰਿਕਟ 25 ਫਰਵਰੀ 2017 ਨੂੰ ਪੰਜਾਬ ਦੀ ਟੀਮ ਵੱਲੋਂ ਵਿਜੇ-ਹਜ਼ਾਰੇ ਟਰਾਫ਼ੀ ਵਿੱਚ ਖੇਡਣੀ ਸ਼ੁਰੂ ਕੀਤੀ ਸੀ।[5] ਉਸਨੇ ਪਹਿਲਾ ਦਰਜਾ ਕ੍ਰਿਕਟ ਦਾ ਪਹਿਲਾ ਮੈਚ ਪੰਜਾਬ ਦੀ ਟੀਮ ਵੱਲੋਂ 2017-18 ਰਣਜੀ ਟਰਾਫ਼ੀ ਦੌਰਾਨ 17 ਨਵੰਬਰ 2017 ਨੂੰ ਖੇਡਿਆ ਸੀ।[6] ਫਿਰ ਉਸੇ ਮਹੀਨੇ ਹੀ ਆਪਣੇ ਦੂਸਰੇ ਪਹਿਲਾ ਦਰਜਾ ਕ੍ਰਿਕਟ ਦੇ ਮੈਚ ਦੌਰਾਨ ਉਸਨੇ ਸਰਵਿਸ ਦੀ ਕ੍ਰਿਕਟ ਟੀਮ ਖ਼ਿਲਾਫ਼ ਪਹਿਲਾ ਸੈਂਕੜਾ ਬਣਾਇਆ ਸੀ।[7]

ਗਿੱਲ ਦੇ ਪਰਿਵਾਰ ਨੇ ਫ਼ਾਜ਼ਿਲਕਾ ਵਿੱਚ ਜ਼ਮੀਨ ਖ਼ਰੀਦੀ ਸੀ ਅਤੇ ਉੱਥੇ ਗਿੱਲ ਆਪਣੀ ਬੱਲੇਬਾਜੀ ਦਾ ਅਭਿਆਸ ਕਰਿਆ ਕਰਦਾ ਸੀ। ਉਸਦੇ ਪਿਤਾ ਨੇ ਆਪਣੇ ਪੁੱਤਰ ਦੇ ਹੁਨਰ ਨੂੰ ਪਛਾਣਦਿਆਂ ਹੋਇਆਂ ਆਪਣਾ ਘਰ ਪੀਸੀਏ ਸਟੇਡੀਅਮ ਕੋਲ ਮੋਹਾਲੀ ਲੈ ਲਿਆ।[8]

ਦਸੰਬਰ 2017 ਵਿੱਚ, ਉਸਨੂੰ ਭਾਰਤ ਦੀ ਅੰਡਰ-19 ਟੀਮ ਦਾ ਉੱਪ-ਕਪਤਾਨ ਬਣਾ ਦਿੱਤਾ ਗਿਆ।[9][10] ਭਾਰਤ ਵੱਲੋਂ 372 ਦੌੜਾਂ ਬਣਾ ਕੇ ਉਹ ਲੀਡਿੰਗ ਰਨ-ਸਕੋਰਰ ਰਿਹਾ।[11] ਉਸਨੂੰ ਪਲੇਅਰ ਆਫ਼ ਦ ਸੀਰੀਜ਼ ਵੀ ਘੋਸ਼ਿਤ ਕੀਤਾ ਗਿਆ।[12]

ਜਨਵਰੀ 2018 ਵਿੱਚ, ਉਸਨੂੰ ਕੋਲਕਾਤਾ ਨਾਈਟ ਰਾਈਡਰਜ਼ ਦੁਆਰਾ INR1.8 ਕਰੋੜ (US$2,80,000) ਵਿੱਚ ਇੰਡੀਅਨ ਪ੍ਰੀਮੀਅਰ ਲੀਗ ਲਈ ਖ਼ਰੀਦਿਆ ਗਿਆ।[13][14]

ਹਵਾਲੇ[ਸੋਧੋ]

 1. "Shubman Gill". ESPN Cricinfo. Retrieved 25 February 2017. 
 2. "Shubman Gill stars as India U-19 beat England by 7 wickets". Hindustan Times (in ਅੰਗਰੇਜ਼ੀ). 3 February 2017. Retrieved 27 April 2017. 
 3. "Shubman Gill, Prithvi Shaw slam tons to help India hammer England, clinch U-19 ODI series". Firstpost (in ਅੰਗਰੇਜ਼ੀ). 6 February 2017. Retrieved 27 April 2017. 
 4. "Shubman Gill was terrific, says U-19 coach Dravid - Times of India". The Times of India. Retrieved 27 April 2017. 
 5. "Vijay Hazare Trophy, Group A: Punjab v Vidarbha at Delhi, Feb 25, 2017". ESPN Cricinfo. Retrieved 25 February 2017. 
 6. "Group D, Ranji Trophy at Amritsar, Nov 17-20 2017". ESPN Cricinfo. Retrieved 17 November 2017. 
 7. "Teenagers Gill and Anmolpreet run amok for Pujab". ESPN Cricinfo. 25 November 2017. Retrieved 25 November 2017. 
 8. "'I sat inside the washroom when my bidding was on'". ESPNcricinfo. Retrieved 28 January 2018. 
 9. "Prithvi Shaw to lead India in Under-19 World Cup". ESPN Cricinfo. Retrieved 3 December 2017. 
 10. "Hard-working Shubman Gill makes it look easy". International Cricket Council. Retrieved 11 January 2018. 
 11. "ICC Under-19 World Cup, 2017/18 - India Under-19s: Batting and bowling averages". ESPN Cricinfo. Retrieved 3 February 2018. 
 12. "Final (D/N), ICC Under-19 World Cup at Mount Maunganui, Feb 3 2018". ESPN Cricinfo. Retrieved 3 February 2018. 
 13. "List of sold and unsold players". ESPN Cricinfo. Retrieved 27 January 2018. 
 14. "U19 World Cup stars snapped up in IPL auction". International Cricket Council. Retrieved 28 January 2018. 

ਬਾਹਰੀ ਕੜੀਆਂ[ਸੋਧੋ]