ਸ਼ੁਭਾ ਮੁਦਗਲ
ਸ਼ੁਭਾ ਮੁਦਗਲ | |
|---|---|
ਮੁਦਗਲ ਤਾਨਪੁਰਾ | |
| ਜਾਣਕਾਰੀ | |
| ਜਨਮ ਦਾ ਨਾਮ | ਸ਼ੁਭਾ ਗੁਪਤਾ |
| ਜਨਮ | 1959 ਇਲਾਹਾਬਾਦ, ਉੱਤਰ ਪ੍ਰਦੇਸ਼, ਭਾਰਤ |
| ਵੰਨਗੀ(ਆਂ) | ਪੌਪ, ਲੋਕ, ਇੰਡੀਅਨ ਕਲਾਸੀਕਲ, ਪਲੇਅਬੈਕ ਗਾਇਕੀ |
| ਕਿੱਤਾ | ਗਾਇਕ |
| ਸਾਲ ਸਰਗਰਮ | 1986[1] –ਹੁਣ |
| ਵੈਂਬਸਾਈਟ | www |
ਸ਼ੁਭਾ ਮੁਦਗਲ (ਜਨਮ 1959) ਭਾਰਤ ਦੀ ਇੱਕ ਪ੍ਰਸਿੱਧ ਹਿੰਦੁਸਤਾਨੀ ਸ਼ਾਸਤਰੀ ਸੰਗੀਤ, ਖਯਾਲ, ਠੁਮਰੀ, ਦਾਦਰਾ ਅਤੇ ਪ੍ਰਚੱਲਤ ਪਾਪ ਸੰਗੀਤ ਗਾਇਕਾ ਹਨ।
ਉਨ੍ਹਾਂ ਨੂੰ 1996 ਵਿੱਚ ਸਭ ਤੋਂ ਉੱਤਮ ਗੈਰ - ਫੀਚਰ ਫਿਲਮ ਸੰਗੀਤ ਨਿਰਦੇਸ਼ਨ ਦਾ ਨੈਸ਼ਨਲ ਅਵਾਰਡ ਅਮ੍ਰਿਤ ਬੀਜ ਲਈ,[2] 1998 ਵਿੱਚ ਸੰਗੀਤ ਵਿੱਚ ਵਿਸ਼ੇਸ਼ ਯੋਗਦਾਨ ਹੇਤੁ ਗੋਲਡ ਪਲਾਕ ਅਵਾਰਡ,[2] ਡਾਂਸ ਆਫ਼ ਦ ਵਿੰਡ ਫ਼ਿਲਮ ਵਿੱਚ ਸੰਗੀਤ ਲਈ (1997), ਅਤੇ 2000 ਵਿੱਚ ਪਦਮ ਸ਼੍ਰੀ ਮਿਲਿਆ ਸੀ। ਉਹ ਅਨਹਦ ਵਰਗੀਆਂ ਲਹਿਰਾਂ ਦੇ ਵੀ ਨੇੜੇ ਹੈ।[3] and SAHMAT.[4]
ਮੁੱਢਲਾ ਜੀਵਨ
[ਸੋਧੋ]ਸ਼ੁਭਾ ਮੁਦਗਲ ਦਾ ਜਨਮ 23 ਜੂਨ 1959 ਨੂੰ ਪ੍ਰਯਾਗਰਾਜ ਵਿੱਚ ਇੱਕ ਪੜੇ ਲਿਖੇ ਪਰਿਵਾਰ ਵਿੱਚ ਹੋਇਆ ਸੀ।[5][6][7][8] ਉਸ ਦੇ ਮਾਤਾ-ਪਿਤਾ, ਸਕੰਦ ਗੁਪਤਾ ਅਤੇ ਜਯਾ ਗੁਪਤਾ, ਦੋਵੇਂ ਇਲਾਹਾਬਾਦ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਸਾਹਿਤ ਦੇ ਪ੍ਰੋਫੈਸਰ ਸਨ, ਅਤੇ ਦੋਵਾਂ ਨੂੰ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਅਤੇ ਕਲਾਵਾਂ ਵਿੱਚ ਡੂੰਘੀ ਦਿਲਚਸਪੀ ਸੀ।[9][10] ਸ਼ੁਭਾ ਦੇ ਦਾਦਾ ਪੀ. ਸੀ. ਗੁਪਤਾ ਵੀ ਇਲਾਹਾਬਾਦ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ।[11]
ਹਵਾਲੇ
[ਸੋਧੋ]- ↑ Interview Archived 2008-04-23 at the Wayback Machine. The Hindu, Nov 26, 2005.
- 1 2 Milestones[permanent dead link] Shubha Mudgal Official website.
- ↑ "The Origin, Structure, Constitution of Governing Board of Anhad". ANHAD. 25 September 2007. Archived from the original on 24 ਦਸੰਬਰ 2018. Retrieved 8 ਜੂਨ 2014.
{{cite web}}: Unknown parameter|dead-url=ignored (|url-status=suggested) (help) - ↑ "Song Of Transcendence". www.outlookindia.com. 1997-09-01. Retrieved 2012-03-02.
- ↑ Jain, Rupam (2023-12-31). "When Shubha Mudgal speaks…". Indulgexpress (in ਅੰਗਰੇਜ਼ੀ). Retrieved 2025-02-19.
- ↑ "On a Personal Note: Shubha Mudgal". Governance Now. 16–31 December 2016.
- ↑ An Interview with Shubha Mudgal monsoonmag.com, 2000. Archived 4 March 2008 at the Wayback Machine.
- ↑ "Interview with Shubha Mudgal, singer". Moneylife.in. 2010-04-26. Retrieved 2020-01-17.
- ↑ Bhargava, Anjuli (2020-03-27). "Tea with BS: Shubha Mudgal on how she found herself in the world of music". Business Standard India. Retrieved 2021-03-17.
- ↑ "Tribuneindia... This above all".
- ↑ thsgp. "The Hindu : Metro Plus Pondicherry / Interview : Call of the heart". Archived from the original on 23 April 2008. Retrieved 2023-06-18.