ਸ਼ੇਫਾਲੀ ਸ਼ਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ੇਫਾਲੀ ਸ਼ਾਹ
Shefali Shah at Rahul Bose's sports auction event
2012 ਵਿੱਚ ਸ਼ੇਫਾਲੀ ਸ਼ਾਹ
ਜਨਮ ਸ਼ੇਫਾਲੀ ਸ਼ੈਟੀ
(1972-07-20) 20 ਜੁਲਾਈ 1972 (ਉਮਰ 47)
ਮੁੰਬਈ, ਮਹਾਰਾਸ਼ਟਰ, ਭਾਰਤ
ਪੇਸ਼ਾ ਅਦਾਕਾਰਾ
ਸਰਗਰਮੀ ਦੇ ਸਾਲ 1995–ਹੁਣ ਤੱਕ
ਸਾਥੀ ਹਰਸ਼ ਛਾਯਾ (1997–2001) (ਤਲਾਕ)
ਵਿਪੁਲ ਅੰਮ੍ਰਿਤਲਾਲ ਸ਼ਾਹ (ਮੌਜੂਦਾ)

ਸ਼ੇਫਾਲੀ ਸ਼ਾਹ (ਜਨਮ 20 ਜੁਲਾਈ 1972), ਇੱਕ ਭਾਰਤੀ ਅਦਾਕਾਰਾ ਹੈ ਜੋ ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰਦੀ ਹੈ।[1][2] ਰੰਗੀਲਾ (1995) ਵਿੱਚ ਇੱਕ ਛੋਟੀ ਜਿਹੀ ਭੂਮਿਕਾ ਰਾਂਹੀ ਆਪਣੇ ਫ਼ਿਲਮੀ ਸਫਰ ਦੀ ਸ਼ੁਰੂਆਤ ਕਰਨ ਤੋਂ ਬਾਅਦ, ਉਸਨੇ ਫਿਲਮ 'ਸਤਿਅਾ' ਵਿਚੱ ਸਹਾਇਕ ਭੂਮਿਕਾ ਨਿਭਾਈ।

ਹਵਾਲੇ[ਸੋਧੋ]

  1. "Now, I'll play my age in films: Shefali Shah". The Times of India. 24 October 2009. Retrieved 28 July 2018. 
  2. "Shefali Shah wins best actor award". The Times of India. 30 October 2007. Retrieved 28 July 2018.