ਸ਼ੈਫ਼ੀਲਡ ਫੁੱਟਬਾਲ ਕਲੱਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਸ਼ੈਫ਼ੀਲਡ
logo
ਪੂਰਾ ਨਾਂਸ਼ੈਫ਼ੀਲਡ ਫੁੱਟਬਾਲ ਕਲੱਬ
ਉਪਨਾਮਕਲੱਬ
ਸਥਾਪਨਾ੨੪ ਅਕਤੂਬਰ ੧੮੫੭[1][2][3]
ਮੈਦਾਨਕੋਚ ਏਂਡ ਹੋਰਸ ਗ੍ਰਾਉਂਡ[4][5],
ਸ਼ੈਫ਼ੀਲਡ
(ਸਮਰੱਥਾ: ੧,੪੫੬[6])
ਪ੍ਰਧਾਨਰਿਚਰਡ ਟਿਮਸ
ਲੀਗਨੌਰਦਰਨ ਪ੍ਰੀਮੀਅਰ ਲੀਗ
ਡਿਵੀਜ਼ਨ ਵਨ ਸਾਊਥ
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ

ਸ਼ੈਫ਼ੀਲਡ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ। ਇਹ ਸ਼ੈਫ਼ੀਲਡ, ਇੰਗਲੈਂਡ ਵਿਖੇ ਸਥਿਤ ਹੈ। ਇਹ ਕੋਚ ਏਂਡ ਹੋਰਸ ਗ੍ਰਾਉਂਡ, ਸ਼ੈਫ਼ੀਲਡ ਅਧਾਰਤ ਕਲੱਬ ਹੈ, ਜੋ ਨੌਰਦਰਨ ਪ੍ਰੀਮੀਅਰ ਲੀਗ ਡਿਵੀਜ਼ਨ ਵਨ ਸਾਊਥ ਵਿੱਚ ਖੇਡਦਾ ਹੈ। ਇਹ ੨੪ ਅਕਤੂਬਰ, ੧੮੫੭ 'ਤੇ ਸਥਾਪਤ ਕੀਤਾ ਗਿਆ ਸੀ ਅਤੇ ਇਹ ਦੁਨੀਆ ਦਾ ਸਭ ਪੁਰਾਣਾ ਸਰਗਰਮ ਫੁੱਟਬਾਲ ਕਲੱਬ ਹੈ।[2][3][7][8]

ਫੀਫਾ ਆਰਡਰ ਓਫ ਮੈਰਿਟ ਦੇ ਨਾਲ ਉਹ ਨੂ ਸਨਮਾਨਿਤ ਕੀਤਾ ਗਿਆ ਸੀ[9] ਅਤੇ ਫੁੱਟਬਾਲ ਦੇ ਇਤਿਹਾਸ ਵਿੱਚ ਆਪਣੇ ਮਹੱਤਵਪੂਰਨ ਉਪਲਬਧਤਾ ਲਈ ਉਸ ਨੇ ਇਂਗਲਿਸ਼ ਫੁਟਬਾਲ ਹਾਲ ਓਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ।[10]

ਹਵਾਲੇ[ਸੋਧੋ]

  1. http://www.sheffieldfc.com/history
  2. 2.0 2.1 Farnsworth, Keith (1995). Sheffield Football:A History – Volume 1 1857–1961. The Hallamshire Press. pp. 21–22. 
  3. 3.0 3.1 http://news.bbc.co.uk/2/hi/uk_news/england/south_yorkshire/7060059.stm
  4. "Club buy first ground in 150 years". Sheffield F.C. 
  5. "Club announce new Sponsor". Sheffield F.C. 
  6. Sheffield Non-League Club Directory
  7. Hutton, Steven; Curry, Graham; Goodman, Peter (2007). Sheffield Football Club: 150 years of Football. At Heart Limited. p. 50. ISBN 978-1-84547-174-3. 
  8. "World's Oldest Football Club". Retrieved 2007-06-27. [ਮੁਰਦਾ ਕੜੀ]
  9. http://www.fifa.com/mm/document/fifafacts/r&a-awards/01/20/85/43/170490-factsheet-fifaorderofmerit(1984-2010)_neutral.pdf
  10. http://www.nationalfootballmuseum.com/hall-of-fame/

ਬਾਹਰੀ ਕੜੀਆਂ[ਸੋਧੋ]