ਸ਼ੈਰਨ ਮਿਸ਼ੇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੈਰਨ ਮਿਸ਼ੇਲ
2006 ਵਿੱਚ ਸ਼ੈਰਨ ਮਿਸ਼ੇਲ
ਜਨਮ (1958-01-18) ਜਨਵਰੀ 18, 1958 (ਉਮਰ 65)
ਨਿਊ ਜਰਸੀ, ਸੰਯੁਕਤ ਰਾਜ
ਕੱਦ5 ft 7 in (1.70 m)
No. of adult films
 • 701 ਬਤੌਰ ਪ੍ਰਦਰਸ਼ਕ
 • 29 ਬਤੌਰ ਨਿਰਦੇਸ਼ਕ
 • (per IAFD)[1]

ਸ਼ੈਰਨ ਮਿਸ਼ੇਲ ਇੱਕ ਅਮਰੀਕੀ ਸੈਕਸੋਲੋਜਿਸਟ ਅਤੇ ਸਾਬਕਾ ਪੌਰਨੋਗ੍ਰਾਫਿਕ ਫਿਲਮ ਅਭਿਨੇਤਰੀ ਹੈ। 1998 ਵਿੱਚ, ਇਸਨੇ ਬਾਲਗ ਉਦਯੋਗ ਮੈਡੀਕਲ ਸਿਹਤ ਸੰਭਾਲ ਫਾਊਡੇਸ਼ਨ (ਏਆਈਐਮ) ਦੀ ਸਥਾਪਨਾ ਕੀਤੀ, ਜਿਸ ਨੇ 2011  ਦੀ ਜਾਣਕਾਰੀ ਲੀਕ ਮੁਤਾਬਿਕ 1,000 ਤੋਂ ਵੱਧ ਬਾਲਗ ਫਿਲਮ ਪ੍ਰ੍ਦਰਸ਼ਕਾਂ ਦਾ ਟੈਸਟ ਪ੍ਰਤੀ ਮਹੀਨੇ ਕੀਤਾ।

ਮੁੱਢਲਾ ਜੀਵਨ ਅਤੇ ਕੈਰੀਅਰ[ਸੋਧੋ]

ਮਿਸ਼ੇਲ ਨੂੰ ਇੱਕ ਸਿੰਗਲ-ਬੱਚੇ ਦੇ ਪਰਿਵਾਰ ਨੇ ਗੋਦ ਲਿਆ,ਇੱਕ ਕੈਥੋਲਿਕ, ਵਜੋਂ ਵੱਡੀ ਹੋਈ ਅਤੇ ਸੰਖੇਪ ਤੌਰ ' ਤੇ 17 ਸਾਲ ਦੀ ਉਮਰਵਿੱਚ ਵਿਆਹ ਹੋ ਗਿਆ ਜਿਸ ਤੋਂ ਬਾਅਦ ਇਹ ਆਫ਼ ਬ੍ਰੋਡਵੇਅ ਅਦਾਕਾਰਾ ਅਤੇ ਡਾਂਸਰ ਵਜੋਂ ਮਾਰਥਾ ਗ੍ਰਾਹਮ ਡਾਂਸ ਕੰਪਨੀ ਵਿੱਚ ਚਲੀ ਗਈ। ਫਿਰ 1970 ਦੇ ਅੱਧ ਵਿੱਚ, ਇਹ ਇੱਕ  ਇੱਕ ਬਾਲਗ ਅਦਾਕਾਰਾ ਬਣੀ।[2]

ਮੌਜੂਦਾ ਕੈਰੀਅਰ[ਸੋਧੋ]

ਆਪਣੇ ਨਸ਼ਾ ਕਰਨ ਦੀ ਆਦਤ ਤੇ ਕਾਬੂ ਪਾਉਣ ਅਤੇ ਬਾਲਗ ਮਨੋਰੰਜਕ ਕੈਰੀਅਰ ਦੇ ਖਤਮ ਹੋਣ ਤੋਂ ਬਾਅਦ, ਮਿਸ਼ੇਲ ਨੇ ਇੱਕ ਮਾਸਟਰਸ ਅਤੇ ਫਿਰ ਇੱਕ ਡਾਕਟਰੇਟ ਡਿਗਰੀ ਇੰਸਟੀਚਿਊਟ ਫ਼ਾਰ ਐਡਵਾਂਸ ਸਟਡੀ ਆਫ਼ ਹੁਮਨ ਸੈਕਸਉਐਲਟੀ ਤੋਂ ਪ੍ਰਾਪਤ ਕੀਤੀ।[3]

ਅਵਾਰਡ[ਸੋਧੋ]

ਮਿਸ਼ੈਲ ਏਵੀਐਨ ਅਵਾਰਡਸ ਹਾਲ ਆਫ਼ ਫੇਮ[4] ਅਤੇ ਐਕਸਆਰਸੀਓ ਹਾਲ ਆਫ਼ ਫੇਮ (1988 ਦੌਰਾਨ) ਦੀ ਇੱਕ ਮੈਂਬਰ ਰਹੀ ਹੈ।[5]

 • 1982 ਸੀਏਐਫਏ - ਵਧੀਆ ਸਹਾਇਕ ਅਦਾਕਾਰਾ ਬਲੂ ਜੀਨਸ ਲਈ[6]
 • 1983 ਸੀਏਐਫਏ- ਵਧੀਆ ਅਦਾਕਾਰ ਸੈਕਸਕਾਪਾਡੇਸ ਲਈ
 • 1983 ਸੀਏਐਫਏ- ਵਧੀਆ ਸਹਾਇਕ ਅਦਾਕਾਰ, ਨਾਇਟ ਹੰਗਰ ਲਈ
 • 1984 ਏਵੀਐਨ - ਵਧੀਆ ਅਦਾਕਾਰਾ, ਫਿਲਮ ਸੈਕਸਕਾਪਾਡੇਸ[7]
 • 2001 ਹੋਟ ਦ'ਓਰ ਦ’ਹੋਨੇਉਰ ਰਿਸੇਪਿਏਨਟ[8]
 • 2008 ਐਕਸਬੀਆਈਜ਼ੈਡ - ਲਾਇਫ਼ਟਾਈਮ ਅਚੀਵਮੈਂਟ-ਇੰਡਸਟਰੀ ਕੰਟਰੀਬਿਉਸ਼ਨ[9]

ਇਹ ਵੀ ਵੇਖੋ[ਸੋਧੋ]

 • HIV/ਏਡਜ਼ ' ਚ ਅਸ਼ਲੀਲ ਫਿਲਮ ਉਦਯੋਗ
 • ਮਨੁੱਖੀ ਝੁਕਾਓ

ਹਵਾਲੇ[ਸੋਧੋ]

 1. Sharon Mitchell ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
 2. Madigan, Nick (2004-05-10). "Voice of Health in a Pornographic World". New York Times. Retrieved 2007-02-26.
 3. Tannen, Terrell (2004-08-28). "Profile: Sharon Mitchell, head of the Adult Industry Medical Clinic" (PDF). The Lancet. Elsevier. 364: 751. doi:10.1016/s0140-6736(04)16921-3. Retrieved 2014-09-10.
 4. "Hall of Fame". Archived from the original on 2007-07-15. Retrieved 2007-07-19. {{cite web}}: Unknown parameter |deadurl= ignored (help)
 5. "XRCO Hall of Fame". Archived from the original on 2011-07-20. Retrieved 2007-12-30. {{cite news}}: Unknown parameter |deadurl= ignored (help)
 6. "rame awards list". Archived from the original on 2019-04-21. Retrieved 2007-12-30. {{cite news}}: Unknown parameter |dead-url= ignored (help)
 7. Staff. "1984 AVN Award winners and categories". Adult Video News. Archived from the original on January 16, 2014. Retrieved January 16, 2014. {{cite web}}: Unknown parameter |deadurl= ignored (help)
 8. "Hot d'Or archives presse x, articles sur les Hot d'or". Hot-dor.fr. Archived from the original on 2014-03-16. Retrieved 2014-05-17. {{cite web}}: Unknown parameter |deadurl= ignored (help)
 9. "XBIZ Award Winners". XBIZ. Retrieved 13 September 2014.

ਹੋਰ ਪੜ੍ਹੋ[ਸੋਧੋ]

 • Anthony, Andrew (2004-07-31). "Risky Business (part 1)". The Observer. Guardian News and Media. Retrieved 2014-09-10.
 • Anthony, Andrew (2004-07-31). "Risky Business (part 2)". The Observer. Guardian News and Media. Retrieved 2014-09-10.
 • Mitchell, Sharon (2007-12-08). "Promoting Healthcare for the Porn Industry". Weekend Edition (Transcript of interview). Interview with Scott Simon. NPR. Retrieved 2014-09-10.
 • Mitchell, Sharon (2013-08-05). "Bringing Medical and Psychiatric Care to the Adult Film Industry". Clinician's Roundtable (Podcast). Interview with Michael Greenberg MD. ReachMD. Retrieved 2014-09-10.

ਬਾਹਰੀ ਕੜੀਆਂ[ਸੋਧੋ]