ਸ਼ੈਲੀ ਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ੈਲੀ ਵਿਗਿਆਨ (ਅੰਗਰੇਜੀ: Stylistics), ਸ਼ੈਲੀ ਅਤੇ ਵਿਗਿਆਨ ਤੋਂ ਮਿਲ ਕੇ ਬਣਿਆ ਸ਼ਬਦ ਹੈ - ਜਿਸਦਾ ਸ਼ਾਬਦਿਕ ਅਰਥ ਹੈ ਸ਼ੈਲੀ ਦਾ ਵਿਗਿਆਨ ਅਰਥਾਤ‌‌‌‌ ਜਿਸ ਵਿਗਿਆਨ ਵਿੱਚ ਸ਼ੈਲੀ ਦਾ ਵਿਗਿਆਨਕ ਅਧਿਐਨ ਕੀਤਾ ਜਾਵੇ ਉਹ ਸ਼ੈਲੀ ਵਿਗਿਆਨ ਹੈ।[1] ’ਸ਼ੈਲੀ’ ਸ਼ਬਦ ਅੰਗਰੇਜ਼ੀ ਦੇ ਸਟਾਈਲ (Style) ਸ਼ਬਦ ਦਾ ਪੰਜਾਬੀ ਰੂਪਾਂਤਰ ਹੈ ਅਤੇ ਸ਼ੈਲੀਵਿਗਿਆਨ ਅੰਗਰੇਜ਼ੀ ਦੇ ਸਟਾਈਲਿਸਟਿਕਸ (Stylistics)ਦਾ। ਇਹ ਭਾਸ਼ਾਈ ਦ੍ਰਿਸ਼ਟੀਕੋਣ ਤੋਂ ਗ੍ਰੰਥਾਂ ਦਾ ਅਧਿਐਨ ਅਤੇ ਵਿਆਖਿਆ ਹੈ। ਇੱਕ ਵਿਸ਼ੇ ਵਜੋਂ ਇਹ ਸਾਹਿਤਕ ਆਲੋਚਨਾ ਅਤੇ ਭਾਸ਼ਾ ਵਿਗਿਆਨ ਨੂੰ ਜੋੜਦਾ ਹੈ, ਪਰ ਆਪਣੇ ਤੌਰ 'ਤੇ ਇਸਦੀ ਆਪਣੀ ਕੋਈ ਨਿੱਜੀ ਡੋਮੇਨ ਨਹੀਂ ਹੈ।.[2][3]

ਹਵਾਲੇ[ਸੋਧੋ]

  1. ਸ਼ੈਲੀਵਿਗਿਆਨ[ਮੁਰਦਾ ਕੜੀ]
  2. Widdowson, H.G. 1975. Stylistics and the teaching of literature. Longman: London. ISBN 0-582-55076-9
  3. Simpson, Paul. 2004. Stylistics: A resource book for students. Routledge p. 2: "ਸ਼ੈਲੀ ਵਿਗਿਆਨ, ਗ੍ਰੰਥਾਂ ਦੀ ਵਿਆਖਿਆ ਦੀ ਇੱਕ ਵਿਧੀ ਹੈ ਜਿਸ ਵਿੱਚ ਭਾਸ਼ਾ ਨੂੰ ਪ੍ਰਾਥਮਿਕ ਸਥਾਨ ਦਿੱਤਾ ਜਾਂਦਾ ਹੈ।"